Punjabi Status Quotes on “Yadan, Miss You”, “ਯਾਦਾਂ ” Top 9 Status
ਹਮੇਸ਼ਾ ਕਿਸੇ ਨੂੰ ਹੱਦ ਿਵੱਚ ਚਾਹੁੰਣਾ
ਚਾਹੀਦਾ ਹੈ
ਕਿਸੇ ਨੂੰ ਹੱਦ ਤੋਂ ਜ਼ਿਆਦਾ ਚਾਹੋ ਤਾਂ
ਉਹਨੂੰ ਗਰੂਰ ਹੋ ਜਾਦਾ ਹੈ!!
ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
ਪਰ …..?
.
ਸਾਲਾ ਚਾਹ ਆਲੇ ਪਤੀਲੇ
ਵਿੱਚ ਵੀ ਤੂੰ ਹੀ ਦਿਸਦੀ ਆਂ … 😀 –
ਕੱਲੀ ਫੋਟੋ ਦੇਖ ਕੇ ਮੇਰੀ.. ਕਿਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ …. –
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ ,
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ –
ਛੱਡ ਤਾਂ ਗਈ C ਸਾਨੂੰ ਔਖੇ ਵੇਲੇ ਫੇਰ ਵੀ Supne Ch
ਪੈਨੀ ਏ ਤੂੰ Diss__
.
.
ਤੇਰੀ ਔਕਾਤ ਤਾਂ Nahi C ਫੇਰ V ਜਿਗਰਾ ਦੇਖ yarr da
Tenu ਕਰਦਾ ਏ Miss –
ਜਾਂ ਜਾਂ ਵਾਲੀ ਗੱਲ ਕਹਿ ਨਾ ਮੇਰੀ ਜਾਂ
ਦਿਲ ਵਿਚ ਹਜੇ ਬੜੇ ਅਰਮਾਨ ਬਾਕੀ ਆ
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ –
ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ
ਹਲੇ ਵੀ ਹੋਣੀ ਆ
ਲੱਖ ਕਹਿ ਭੁੱਲ ਗਈ ਹਾਂ
ਪਰ ਮਰਜਾਣੀ ਹਲੇ ਵੀ ਚੇਤੇ ਤਾ ਕਰਦੀ ਹੋਣੀ ਆ –
ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ,
ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ,
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ,
ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ…!!