Punjabi Status Quotes on “Yadan, Miss You”, “ਯਾਦਾਂ ” Top 10 Status for Whatsapp, Facebook, Instagram users in Punjabi Language. Part 2

Punjabi Status Quotes on “Yadan, Miss You”, “ਯਾਦਾਂ ” Top 10 Status

 

 

 

ਮੈਂ ਦਿਨ ਭਰ ਚ ਪਤਾ ਨੀਂ ਕਿੰਨੇ ਚੇਹਰਿਆਂ ਨਾਲ ਰੂਬਰੂ ਹੁੰਦਾ ਆ

ਪਰ ਪਤਾ ਨੀਂ ਕਿਉਂ ਰਾਤ ਨੂੰ ਖ਼ਿਆਲ ਸਿਰਫ ਉਸਦਾ ਹੀ ਆਉਂਦਾ ਹੈ  –

 

 

 

ਕੁਝ ਜੋਸ਼ ਜਵਾਨੀ ਦਾ ਯਾਰੋ,ਬਾਕੀ ਓਹ

ਵੀ ਬਹੁਤੀ ਸੋਹਣੀ ਸੀ…

.

ਕੁਝ ਮੋਸਮ ਪਿਆਰ ਵਾਲਾ ਸੀ,ਓਹਦਾ ਹਸਣਾ

ਮੇਰੀ ਕਮਜੋਰੀ ਸੀ..

.

ਇਕ ਅਰਸਾ ਹੋ ਗਿਆ ਟਕਰੀ ਨੂੰ ਜਿਨੂੰ ਦੇਖਣਾ ਬਹੁਤ ਜਰੂਰੀ ਸੀ.. –

 

 

 

   *ਗੱਲਾਂ ਬੜੀਆਂ ਿਮੱਠੀਆਂ ਕਰਦੀ ਸੀ*

  *ਉਦੀਆਂ ਗੱਲਾਂ ਦਾ E ਤੇ SROOR C*

       *ਕਮਲੀ “ਸੂਰਜ” ਵਰਗੀ C*

*ਦੇਖਣ ਨੂੰ ਲਾਗੇ ਪਰ ਅਸਲ ਚ ਬਹੁਤ ਦੂਰ C* –

 

 

 

ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ

ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ…

.

ਪਰ ………??

.

.

ਜਦ ਸਾਹਮਣੇ ਆਇਆ ਚੇਹਰਾ ਉਹਨਾਂ ਦਾ ਸੋਚਿਆ

ਚੱਲ ਅੱਜ ਵੇਖ ਲੈਣੇ ਆਂ

ਕੱਲ ਭੁੱਲ ਜਾਵਾਂਗੇ…!! –

 

 

 

 

ਹੋਰ ਨਾਲ ਦਿਲ ਕਿਵੇਂ ਲਾ ਲਈਏ

ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ  –

 

 

 

ਚੇਤਾ  ਆਉਂਦੇ  ਉਹ  ਸਕੂਲ  ਵਾਲਾ  ਦਿਨ 

ਕੁੜੀਆਂ  ਦਾ  ਨਾਲ  ਲਾਡੀ  ਤਾ  ਮੁੰਡਿਆਂ  ਨਾਲ  ਆੜ

Miss u

 

 

 

ਹੁਣ ! ਦਿਲ ਕੁੱਝ ਵੀ ਨਹੀਂ ਕਹਿੰਦਾ ਏ

ਪਰ ਿਫਰ ਵੀ ਓਹਨੂੰ ਯਾਦ ਕਰਦਾ ਰਹਿੰਦਾ ਏ !!! –

 

 

 

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ…

ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ –

 

 

 

ਖੋਰੇ ਕਿਹੜੇ ਸਹਿਰ ਵਸਦੀ ਹੋਣੀ ਮੇਰੀ ਬੇਬੇ ਦੀ ਨੂੰਹ

Miss U ਮਿੱਠੀਏ ਜਿਹੜੀ ਵੀ ਏ ਜਿੱਥੇ ਵੀ ਏ ਤੂੰ .. –

 

 

ਿਦਲ❤ ਦਰਿਆ ਸਮੁੰਦਰੋਂ ਡੁੰਗੇ

   ਕੌਣ ਿਦਲਾ ਦੀਆ ਜਾਣੇ

ਿਦਲ ਦੇ ਰੋਗੀ ਕਦੇ ਨਹੀਂ ਬਚਦੇ

    ਕਹਿਗੇ ਲੋਕ ਿਸਆਣੇ!!!!

Leave a Reply

This site uses Akismet to reduce spam. Learn how your comment data is processed.