Punjabi Status Quotes on “Yadan, Miss You”, “ਯਾਦਾਂ ” Top 10 Status
ਮੈਂ ਦਿਨ ਭਰ ਚ ਪਤਾ ਨੀਂ ਕਿੰਨੇ ਚੇਹਰਿਆਂ ਨਾਲ ਰੂਬਰੂ ਹੁੰਦਾ ਆ
ਪਰ ਪਤਾ ਨੀਂ ਕਿਉਂ ਰਾਤ ਨੂੰ ਖ਼ਿਆਲ ਸਿਰਫ ਉਸਦਾ ਹੀ ਆਉਂਦਾ ਹੈ –
ਕੁਝ ਜੋਸ਼ ਜਵਾਨੀ ਦਾ ਯਾਰੋ,ਬਾਕੀ ਓਹ
ਵੀ ਬਹੁਤੀ ਸੋਹਣੀ ਸੀ…
.
ਕੁਝ ਮੋਸਮ ਪਿਆਰ ਵਾਲਾ ਸੀ,ਓਹਦਾ ਹਸਣਾ
ਮੇਰੀ ਕਮਜੋਰੀ ਸੀ..
.
ਇਕ ਅਰਸਾ ਹੋ ਗਿਆ ਟਕਰੀ ਨੂੰ ਜਿਨੂੰ ਦੇਖਣਾ ਬਹੁਤ ਜਰੂਰੀ ਸੀ.. –
*ਗੱਲਾਂ ਬੜੀਆਂ ਿਮੱਠੀਆਂ ਕਰਦੀ ਸੀ*
*ਉਦੀਆਂ ਗੱਲਾਂ ਦਾ E ਤੇ SROOR C*
*ਕਮਲੀ “ਸੂਰਜ” ਵਰਗੀ C*
*ਦੇਖਣ ਨੂੰ ਲਾਗੇ ਪਰ ਅਸਲ ਚ ਬਹੁਤ ਦੂਰ C* –
ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ…
.
ਪਰ ………??
.
.
ਜਦ ਸਾਹਮਣੇ ਆਇਆ ਚੇਹਰਾ ਉਹਨਾਂ ਦਾ ਸੋਚਿਆ
ਚੱਲ ਅੱਜ ਵੇਖ ਲੈਣੇ ਆਂ
ਕੱਲ ਭੁੱਲ ਜਾਵਾਂਗੇ…!! –
ਹੋਰ ਨਾਲ ਦਿਲ ਕਿਵੇਂ ਲਾ ਲਈਏ
ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ –
ਚੇਤਾ ਆਉਂਦੇ ਉਹ ਸਕੂਲ ਵਾਲਾ ਦਿਨ
ਕੁੜੀਆਂ ਦਾ ਨਾਲ ਲਾਡੀ ਤਾ ਮੁੰਡਿਆਂ ਨਾਲ ਆੜ
Miss u
ਹੁਣ ! ਦਿਲ ਕੁੱਝ ਵੀ ਨਹੀਂ ਕਹਿੰਦਾ ਏ
ਪਰ ਿਫਰ ਵੀ ਓਹਨੂੰ ਯਾਦ ਕਰਦਾ ਰਹਿੰਦਾ ਏ !!! –
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ –
ਖੋਰੇ ਕਿਹੜੇ ਸਹਿਰ ਵਸਦੀ ਹੋਣੀ ਮੇਰੀ ਬੇਬੇ ਦੀ ਨੂੰਹ
Miss U ਮਿੱਠੀਏ ਜਿਹੜੀ ਵੀ ਏ ਜਿੱਥੇ ਵੀ ਏ ਤੂੰ .. –
ਿਦਲ❤ ਦਰਿਆ ਸਮੁੰਦਰੋਂ ਡੁੰਗੇ
ਕੌਣ ਿਦਲਾ ਦੀਆ ਜਾਣੇ
ਿਦਲ ਦੇ ਰੋਗੀ ਕਦੇ ਨਹੀਂ ਬਚਦੇ
ਕਹਿਗੇ ਲੋਕ ਿਸਆਣੇ!!!!