Punjabi Status Quotes on “Yaari”,”ਯਾਰੀ” Top 10 Status
“ਯਾਰੀ ਤਾਂ ਔਖੇ ਵੇਲੇ” ਪਰਖੀ ਜਾਦੀ ਆ””
“ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ
ਦੋਹਾ ਵਿੱਚੋ ਦੱਸ ਕਹਿਦੀ ਕੀ ਰੱਖਣਾ
ਮੈ ਕਿਹਾ ਰੱਖਣੇ ਆ ਯਾਰ ਗੋਰੀਏ….sandhu saab
ਇੱਕ ਸਾਲ ਦੀ ਯਾਰੀ ਸਾਡੀ
ਤੂੰ ਜੜਾ ਤੋ ਵੱਡ ਗਈ
ਓ ਕਿਹੜਾ DC ਆ ਜੀਦੇ ਕਰਕੇ ਛੱਡ ਗਈ
ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ.
ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ
.
ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
net ਵਾਲੀ ਯਾਰੀ ਵੀ ਦੁੱਧ ਦੀ ਝੱਗ ਵਰਗੀ ਆ
ik min ਚ ਵਹਿ ਜਾਦੀ ਆ
ਇੱਕ ਦਿਨ ਪਹਿਲਾ msg ਨਾ ਕਰੋ
ਦੁਨੀਆ ਜਲਦੀ ਹੀ ਅਲਵਿਦਾ ਕਹਿ ਜਾਦੀ ਆ
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
–
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_
ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,..
.
ਜਦੋਂ ਛੁੱਟੀ ਵੇਲੇ ਤੂੰ .. ?
.
.
ਬੱਸ ‘ਚ ਬੈਠੀ ਮੈਨੂੰ ਬਾਏ-ਬਾਏ
ਕਰਦੀ ਸੀ,
.
ਓਦੋਂ ”School” ਦੀ ਸਾਰੀ ਮੰਡੀਰ ਬੇਹਾਲ
ਹੁੰਦੀ ਸੀ,
.
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿ
ਲਦੇ ਨੇ, ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ
ਕਮਾਲ ਹੁੰਦੀ ਸੀ…!
ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ,
ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,
ਯਾਰੀ ਤਾਂ ਔਖੇ ਵੇਲੇ
ਪਰਖੀ ਜਾਦੀ ਆ
ਰੋਜ਼ ਹੱਥ ਮਿਲਾੳਣ
ਵਾਲਾ ਯਾਰ ਨਹੀ ਹੁੰਦਾ