Punjabi Status Quotes on “Sadness, Dukh”, “ਦੁਖ ” Top 10 Status for Whatsapp, Facebook, Instagram users in Punjabi Language. Part 1

Punjabi Status Quotes on “Sadness, Dukh”, “ਦੁਖ” Top 10 Status

ਮੈਸੇਜ ਤਾਂ ਬਹੁਤ ਆਉਂਦੇ

ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ ।

ੳਹ ਨਹੀਂ ਆਉਂਦਾ 

 

 

 

 

ਦਿਲ ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ  ਪਿਆਰ  ਕਰਦੀ ਹੋਉ,

ਦਿਮਾਗ ਕਹਿੰਦਾ ਜੇ ਕਰਦੀ ਹੁੰਦੀ ਫਿਰ ਛੱਡ ਕੇ ਕਿਉਂ ਜਾਂਦੀ🙁 ਲਾਡੀ ✍🏻 –

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ

ਕਿ ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ 😏 ਲਾਡੀ ✍🏻 

 

 

 

ਆਪਣੇ ਦੁੱਖ ਹੁਣ ਸੱਜਣਾ ਨੂੰ ਸੀ ਸੁਣਾਣੇ ਛੱਡ ਤੇ,

ਟੁੱਟੇ ਦਿਲ ਨਾਲ ਖੁਆਬ ਸਜਾਣੇ ਛੱਡ ਤੇ,

ਜਿੰਦਗੀ ਬੀਤਾਨ ਲਈ ਉਸ ਦੀ ਯਾਦ ਹੀ ਕਾਫੀ ਹੈ,

ਹੁਣ ਅਸੀ ਨਵੇ ਸੱਜਣ ਬਣਾਣੇ ਛੱਡ ਤੇ

 

 

 

ਮਰ ਕੇ ਵੀ ਨੀ ਤੈਨੂੰ ਭੁੱਲਣਾ

ਜਿੰਦੇ ਜੀ ਹੋਰ ਤੇ ਨੀ ਡੁੱਲਣਾ

ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ ਭੁੱਲਣਾ

 

 

 

ਤੈਨੂੰ ਪਿਆਰ ਕਰਦੇ ਦੱਸ ਵਿ

ਨੀ ਸਕਦੇ ਤੇਰੇ ਬਿਨਾ ਰਿਹ ਵੀ ਨੀ ਹੋਣਾ

ਪਰ ਪਿੱਛੇ ਹੱਟ ਵੀ ਨੀ ਸਕਦੇ

 

 

 

ਤੇਰੀ ਯਾਦ ਨੇ ਕੁਝ ਐਸਾ ਲਖਾਂ ਤਾ

ਮੈਂ ਯਾਰਾ ਚ ਵੇ  ਕੇ ਗਾਤਾਂ  ਤੂੰ ਛੱਡ ਗੀ ਅਸੀਂ ਜਿੰਦਗੀ ਜੀਨਾ ਭੁੱਲ ਗਏ ਤੇਰੇ ਬਿਨਾ ਅਸੀ ਰੁੱਲ ਗਏ**

 

 

 

 

ਦਿਲ ਜੋੜਨਾ ਕੰਮ ਏ ਸਾਡਾ

ਤੋੜਨਾ ਤੇਰੀ ਹੀ ਰੀਤ ਏ

ਅੱਜ ਕੱਲ ਦੇਖ ਲੈ ਕੱਲਾ ਚੰਗਾ

ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ

 

 

 

 

“ਕੱਲੀ ਫੋਟੋ ਦੇਖ ਕੇ ਮੇਰੀ..

ਕਿੱਥੇ ਦਿਲ ਰੱਜਦਾ ਹੋਣਾ ਏ ..

ਜਦ ਮੇਰਾ ਨਹੀ ਜੀਅ  ਲੱਗਦਾ.

ਓਹਦਾ ਕਿਹੜਾ ਲੱਗਦਾ ਹੋਣਾ ਏ✍🏻 –

 

 

 

 

ਬਸ ਇਕ ਆਖਰੀ ਰਸਮ ਚਲ ਰਹੀ ਹੈ,,

ਸਾਡੇ ਦਰਮਿਆਨ,,

ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ –

 

 

 

 

ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,

ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ

ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ

ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,, 

Leave a Reply

This site uses Akismet to reduce spam. Learn how your comment data is processed.