Punjabi Status Quotes on “Pyar, Love”, “ਪਿਆਰ” Top 10 Status
ਤੇਰਾ ਚੁੰਮਣਾ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ
ਸੱਚਾ ਪਿਆਰ ਤਾਂ ਸੱਜਣਾ ਵੇ
ਤਕਦੀਰਾਂ ਰੋਸ਼ਨ ਕਰ ਦਿੰਦਾ 🥰🥰
ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ🥰🥰
ਸਭ ਠੀਕ ਹੋ ਜਾਣਾ ਐਵੇ ਤੂੰ ਡਰਿਆ ਨਾ ਕਰ
ਤੇਰੇ ਨਾਲ ਹਾਂ ਹਮੇਸਾ ਫਿਕਰ ਤੂੰ ਕਰਿਆ ਨਾ ਕਰ
ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?🥰
ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ …🤭❤️ –
ਅਸੀਂ ਲੜ ਵੀ ਪੈਂਦੇ ਆ😏 ਪਰ ਛੇਤੀ ਬੋਲੀਦਾ😊
ਫੇਰ ਮੰਨਣ🤔 ਅਤੇ ਮਨਾਉਣ ਦਾ ਮੌਕਾ ਟੌਲੀਦਾ💕 –
ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ –
ਕਹਿੰਦੇ ਜ਼ਹਿਰ ਦੇਖ ਪੀਤਾ ਤਾਂ ਕੀ ਪੀਤਾ
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਏ ਸੱਜਣਾਂ
ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ –
ਮਿੱਠੀਏ ਸਾਨੂੰ ਤਾਂ ਤੇ ਪਿਆਰ ਕਰਨਾ ਸਿਖਾ ਤਾ ਨਹੀਂ ਤਾਂ ਮੇਰੀ ਅੋਕਾਤ ਨਹੀਂ ਸੀ ਪਿਆਰ ਕਰਨ ਦੀ. –
ਜਿੰਦਗੀ ਰਹੀ ਤਾਂ ਫੇਰ ਮਿਲਾਂਗੇ ਸਜਨਾਂ
ਮੋਤ ਦਾ season ਚਲ ਰਿਹਾ
ਵਾਦਾ ਨੀ ਕਰਦਾ –
ਏਨਾ ਬੇਵਫਾ ਨਹੀ ਆ ਜੋ ਤੇਨੂੰ ਭੁੱਲ ਜਾਵਾ
ਅਕਸਰ ਚੁੱਪ ਰਹਿਣ ਵਾਲੇ ਪਿਆਰ ਬਹੁਤ ਕਰਦੇ ਨੇ –