Punjabi Status, Quotes on “Heer” “ਹੀਰ”
ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ
ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ
ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ
ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ॥
ਆਕੜ ਹੀ ਕਰ ਗਈ ਕਮਲੀ ਜਿਹੀ
.
.
.
.
.
.
.
.
.
.
.
.
.
.
.
ਨਹੀ ਤਾਂ ਉਹਦੀਆਂ ਸਹੇਲੀਆਂ ਨੇ ਵੀ ਬਹੁਤ
ਸਮਝਾਇਆ ਸੀ ….
.
ਕਿ ਕਰ ਲਾ ਗੱਲ
‘ਮੁੰਡਾ ਤਾਂ ਜਮਾ ਹੀਰਾ ਈ ਏ.
ਮੈ ਕੁੜੀਆਂ ਨਾਲ ਜਿਆਦਾ ਗੱਲ ਇਸ ਲਈ
ਨਹੀ ਕਰਦਾ ਕਿਉਂਕਿ,,^_^
.
ਅੱਜ਼ ਜੋ Roshni ਜਾਂ HEER ਹੈ,,
.
ਕੀ ਪਤਾ ਕੱਲ ਨੂੰ ਉਹੀ Roshni to Roshan,
Te Heer To Veer ਹੋ ਜਾਵੇ ਫਿਰ।।
.
ਥੱਪੜ ਸੇ ਡਰ ਨਹੀ ਲੱਗਦਾ ਸਾਹਬ,,
fake id ਸੇ ਡਰ ਲੱਗਤਾ ਹੈ।
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ…
ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ
ਤਰਲੇ ਪਾਉਣਾ ਆਉਂਦਾ ਨਈ👉👉
ਹੁਣ ਮੈਂ ਤੈਨੂੰ ਚਾਹੁੰਦਾ ਨਈ
☝ਪਿਆਰ ਕਰੀਦੈ👨ਵੀਰਾਂ ਨੂੰ👆
😏ਦੂਰੋਂ ਮੋੜ ਦਈਦੈ👧ਹੀਰਾਂ ਨੂੰ.👌
ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ
ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀ ਹੁੰਦੇ
ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ
ਬੇਸਮਝਾ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ..
ਕੀ ਗੱਲ ਸੁਣਾਵਾਂ ਹੀਰਾਂ ਦੀ, ਕਸਮਾਂ ਖਾ ਕੇ ਮੁਕਰਦੀਆਂ ਪੀਰਾਂ ਦੀ,
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ, ਬਣੇ ਫਿਰਦੇ ਨੇ ਕਈਆਂ ਦੇ ਸਾਂਝੇ
ਹਰ ਕੋਈ ਇੱਕ ਬਣਨ ਨੂੰ ਫਿਰਦੈ, ਇੱਥੇ ਕਰੋੜਾਂ ਵਿੱਚੋਂ,
ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ !