Punjabi Status Quotes on “Hankar Status”,”ਐਟੀਟਯੁਡ ਸਟੇਟਸ/ ਹੰਕਾਰ ਸਟੇਟਸ” Top 10 Status
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ..
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ..
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ..
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..
Attitude ਹੋਣ ਨਾਲ ਕੁੱਝ ਨਹੀਂ ਹੁੰਦਾ
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
ਵਿੱਕੀ ਪਰਮ
ਕਿਸੇ ਦਾ ਬੁਰਾ ਕਰਦੇ ਨੀ,
ਨਾ ਹੀ ਕਰਨਾ ਸਿੱਖਿਆ ਏ,
ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ,
ਸਿੱਧੂਆਂ ਕਦੇ ਜੱਗ ਵੀ ਜਿੱਤਿਆ ਹੈ
ਵਕਤ ਜਦੋਂ ਅੱਖਾਂ ਫੇਰ ਲੈਂਦਾ ਤਾਂ ਉਦੋਂ
ਕੁੱਤਾ ਵੀ ਸ਼ੇਰ ਨੂੰ ਘੇਰ ਲੈਂਦਾ –
ਅਸੀ ਪਿਠੱ ਤੇ ਵੀ ਊਦਾੰ ਹੀ ਆੰ
ਜੀਵੇ ਮੂਹੰ ਤੇ ਆ
ਮੈ ਉਹਨਾ ਸਮਿਆਂ ਵਿੱਚ ਅੱਤ ਕਰਵਾਈ ਬਲਿਆ 😎
ਜਿਨਾ ਵੇਲਿਆਂ ਵਿਚ ਤੂੰ ਬੱਸ ਵਿੱਚ ਕਨਡੈਕਟਰ ਹੁੰਦਾ ਸੀ
ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ,
ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ …
kendi – ਅਜਕੱਲ ਕਿਥੇ ਰਹਿੰਦਾ
Me : ਔਕਾਤ ਚ
Kendi ਕਦੋ ਤੱਕ
Me: ਜਦੋ ਤਕ ਅਗਲਾ ਰਹੇ
ਅੱਲੜਾ ਨਾਲ ਕੀਤਾ ਨੀ Romance ਨੱਖਰੋ 🤷🏻♂️
ਜੋਗਰਾਜ ਆਲਾ ਰਿਹਾ Role ਜੱਟੀਏ 🔥
ਡਰਦਾ ਨਾਂ ਲੰਘੇ ਯਮਦੂਤ ਕੋਲ ਦੀ 🤭
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ