Punjabi Status, Quotes on “Hanju” “ਹੰਝੂ”
ਜੋ ਹੈਰਾਨ ਨੇ ਮੇਰੇ ਸਬਰ ਤੇ ਉਨਾਂ ਨੂੰ ਕਹਿ ਦਿਉ’
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ..
ਉਹ ਅਕਸਰ ਦਿਲ ਚੀਰ ਜਾਦੇ ਨੇ…
ਐਨਾ ਮਜਬੂਤ ਵੀ ਨਹੀਂ ਕੇ ਤੈਨੂੰ ਅਲਵਿਦਾ ਕਹਾ
ਤੇ ਅੱਖਾਂ ਚੋ ਹੰਜੂ ਨਾ ਆਉਣ
ਤੇ ਏਨਾ ਕਮਜ਼ੋਰ ਵੀ ਨਹੀਂ ਕੇ ਤੇਰੇ ਸਾਹਮਣੇ ਹੀ ਆਉਣ
ਮੋਮ ਜਿਹਾ ਦਿਲ ਕਿਦਾਂ ਨੀ ਤੂੰ ਪੱਥਰ ਕਰਗੀ ਏ,
ਹੱਸਦੀਆ ਇਹਨਾ ਅੱਖੀਆ ਦੇ ਵਿੱਚ ਹੰਝੂ ਭਰਗੀ ਏ..
ਇੱਕ ਉਹ ਵਕਤ ਹੁੰਦਾ ਸੀ ਜਦੋਂ ਹੱਸਦਿਆ ਜਿੰਦਗੀ ਬੀਤ ਰਹੀ ਸੀ
ਪਰ ਹੁਣ ਤਾਂ ਦਿਲ ਦਾ ਸਾਰਾ ਟਾਈਮ ਟੇਬਲ ਹੰਝੂਆ ਬਦਲ ਗਿਆ
ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ,
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ |
ਤੂੰ ਮੈਨੂੰ ਹਾਸੇ ਹਾਸੇ ਵਿੱਚ ਗੁਆ ਤਾਂ ਦਿੱਤਾ
ਪਰ ਇੱਕ ਦਿਨ ਮੈਨੂੰ ਹੰਝੂਆ ਚੋ ਲੱਭਿਆ ਕਰੇਂਗੀ॥
ਮਾਫ ਕਰੀ ਰੱਬਾ ਦਿਲ
ਜੇ ਕਿਸੇ ਦਾ ਦੁਖਾਇਆ ਹੋਵੇ,
ਦੇਦੀ ਮੇਰੇ ਹਿੱਸੇ ਦੇ ਸੁੱਖ,
ਜਿਸ ਦੀ ਅੱਖ ‘ਚ’
ਮੇਰੇ ਕਰਕੇ ਹੰਝੂ ਆਇਆ ਹੋਵੇ….
ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ
ਦੂਰੀਆਂ ਨਾ ਪੈਣ ਦੇਣੀਆ ਸੀ
ਮਜਬੂਰ ਸੀ ਨਹੀਂ ਤਾਂ ਹੰਝੂਆਂ ਦੀ
ਬਰਸਾਤਾਂ ਨਾ ਪੈਣ ਦੇਣੀਆ ਸੀ…
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ ..
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ ..
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ