Punjabi Status, Quotes on “Hanju” “ਹੰਝੂ”
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,
ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ😵😪
ਕਹਿੰਦੀ ਜਦੋਂ ਦਾ ਦੂਰ ਹੋਇਆ
ਮੈਨੂੰ ਨੀ ਲੱਗਦਾ ਕਦੇ ਅੱਖ ਭਰੀ ਹੋਊ..
ਮੈਂ ਕਿਹਾ ਕਮਲੀਏ ਮੇਰੇ ਤੇ ਯਕੀਨ ਨਈ ਤਾਂ
ਸਿਰਹਾਣੇ ਨੂੰ ਪੁੱਛ ਜਿਹੜਾ ਰੋਜ਼ ਮੇਰਿਆਂ ਹੰਝੂਆਂ ਨੂੰ ਪਨਾਹ ਦਿੰਦਾ.
ਕਿੰਨਾ ਮਾਣ ਸੀ ਮੈਨੂੰ ਤੇਰੇ ਪਿਆਰ ਤੇ ਅੱਜ ਉਹੀ ਪਿਆਰ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ
ਵਹਾਇਆ ਨਹੀ ਸੀ ਕਦੇ ਇਹਨਾ ਅੱਖਾ ਵਿੱਚੋ ਇਕ ਵੀ ਹੰਝੂ
ਤੇ ਤੇਰੇ ਪਿਆਰ ਨੇ ਹੰਝੂਆ ਦਾ ਦਰਿਆ ਬਣਵਾ ਦਿੱਤਾ
ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ ਰੱਬਾ ਏਨੀ ਕੁ ਦਾਤ ਬਖਸੀ……….!!!!
ਬਣਜਾ ਕਿਸੇ ਰੋਂਦੇ ਦੀ ਮੁਸਕਾਨ, ਬਸ ਏਨੀ ਕੁ ਅੋਕਾਤ ਬਖਸੀ…stndr
ਦੱਸਣਾ ਤਾਂ ਸੀ ਕਿ ਮੈਂ ਖੁਸ਼ ਹਾਂ ਤੇਰੇ ਤੋਂ
ਬਿਨਾ ਵੀ..
ਪਰ ਇਹ ਹੰਝੂ,
ਦੱਸਣ ਤੋਂ ਪਹਿਲਾਂ ਹੀ ਡਿੱਗ ਪਏ.
ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ ..
“Smile” ਤਾਂ ਸਾਰਿਆਂ ਲਈ ਹੁੰਦੀ ਹੈ ਪਰ ,
ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ
ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ
ਰੱਬ ਕਹਿੰਦਾਂ ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ
ਹੰਝੂਆਂ ਨੇ ਵੀ ਅੱਜ ਮਾਫੀ ਮੰਗ ਲਈ
ਕਹਿੰਦੇ
ਬੱਸ ਕਰ ਹੁਣ ਬਹੁਤ ਵਹਾ ਲਿਆ ਸਾਨੂੰ
ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ..
ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ ..
ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ
ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ
ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ
ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ