Punjabi Status, Quotes on Hanju “ਹੰਝੂ”
ਹੰਝੂ ਤੇਰੇ ਮਹਿੰਗੇ ਮੁੱਲ ਦੇ ਸੱਜਣਾ
🖤
🖤
ਮੈਂ ਕਦੇ ਨਾ ਖਰਚਾ…….
ਨਾ ਛੇੜ ਗ਼ਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਂਦੇ ਨੇ। ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ,ਤਾਹੀਓਂ ਹੰਝੂ ਖਾਰੇ ਹੁੰਦੇ ਨੇ।
Sanju Deol…
ਕੌਣ ਕਹਿੰਦਾ ਹੰਝੂਆਂ ‘ਚ ਵਜਨ ਨਹੀਂ,
ਇੱਕ ਵੀ ਡਿੱਗ ਪਵੇ ਤਾਂ ਮਨ ਹੌਲਾ ਹੋ ਜਾਦਾ।।
ਇੱਕ ਕੁੜੀ ਦਾ ਹਾਸਾ…
ਇੱਕ ਮੁੰਡੇ ਦੇ ਹਾਸੇ ਤੋਂ ਵੱਧ ਖੁਸ਼ੀ ਜ਼ਾਹਿਰ ਕਰਦਾ ਹੈ…
.
ਪਰ……..??
.
.
.
.
.
.
.
.
.
.
.
.
.
.
.
ਇੱਕ ਮੁੰਡੇ ਦੀ ਅੱਖ ਦਾ
ਇੱਕ ਹੰਝੂ ਕੁੜੀ ਦੇ ਕਈ ਸਾਰੇ…
.
ਹੰਝੂਆਂ ਤੋ ਵੱਧ ਦੁੱਖ ਜ਼ਾਹਿਰ ਕਰਦਾ ਹੈ…
ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ
ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ..
ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ,
ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ,
.
ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ
ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ..
ਅਕਸਰ ਰਾਤ ਨੂੰ ਸੌਂ ਜਾਂਦੇ ਆ
ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ
ਸੁਪਨੇ ਚ
ਚੁੱਪ ਕਰਾਉਣ ਦੇ ਲਈ
ਹਰ ਪੱਲ ਸੱਜਣਾ ਤੇਰਾ
ਹੀ ਖਿਅਾਲ ਰਹਿੰਦਾ ੲੇ
ਤਾਹੀਂਓ ਤੇ ਸਾਰੀ ਸਾਰੀ
ਰਾਤ ਹੰਝੂਅਾਂ ਦਾ ਮੀਂਹ.ਪੈਂਦਾ ੲੇ.
ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ ।।
ਉਹਨਾ ਨੂੰ ਰੋ ਕੇ ਦਖਾਉਣ ਦਾ ਕੀ ਫਾਇਦਾ
ਜੋ ਸਾਡਾ ਪਿਆਰ ਦੇਖ ਕੇ ਨਹੀ ਰੁਕੇ ਉਹਨਾ ਹੰਝੂ ਦੇਖ ਕੇ ਕੀ ਰੁਕਨਾ