Punjabi Status Quotes on “Fun, Hasa-Mjak”, “ਹਾਸਾ ਮਜਾਕ” Top 10 Status
ਧੋਖਾ ਨਾ ਕਰੋ , ਝੂਠ ਨਾ ਬੋਲੋ
ਚੋਰੀ ਨਾ ਕਰੋ , ਨਸ਼ੇ ਨਾ ਵੇਚੋ
ਸਰਕਾਰ ਨੂੰ ਵੀ ਆਪਣੇ ਕੰਮ ਚ
ਕੰਪੀਟੀਸ਼ਨ ਪਸੰਦ ਨੀ ਆ
ਜਿਹਨੂੰ ਲੋਕ ਸਿੱਧੂ ਸਿੱਧੂ ਕਰੀ ਜਾਦੇ ਆ….
ਉਹ ਤੇ ਪਤੰਦਰ ਸੰਦਾਂ ਵਿਚ ਹੀ ਆਉਂਦਾ 5911….. 😏😏
ਇਹ ਅਜਿਹਾ ਪਹਿਲਾ ਸਾਲ ਆ
ਜਦੋਂ ਮੈਂ ਕਰੋਨਾ ਵਾਇਰਸ ਕਰਕੇ
ਛੁੱਟੀਆਂ ਮਨਾਉਣ ਸਵਿਟਜ਼ਰਲੈੰਡ ਨਹੀਂ ਗਿਆ
ਨਹੀਂ ਤਾਂ ਹਰ ਸਾਲ ਪੈਸਿਆਂ ਦੀ ਕਮੀ ਕਰਕੇ ਨਹੀਂ ਜਾਂਦਾ
ਇਹ ਲਾਕਡਾਊਨ ਇਸ ਤਰਾਂ ਲੱਗ ਰਿਹਾ
ਜਿਵੇਂ ਅਸੀਂ ਕੋਈ ਗੇਮ ਖੇਡ ਰਹੇ ਆ
ਲੈਵਲ 3 ਤੇ ਪਹੁੰਚ ਕੇ
ਸ਼ਰਾਬ unlocked
ਭਾਰਤ ਦੇ ਪ੍ਰਤੀ ਰਾਹੁਲ ਗਾਂਧੀ ਦਾ ਸਭ ਤੋਂ ਵੱਧ ਯੋਗਦਾਨ
ਇਹੀ ਰਿਹਾ ਹੈ ਕਿ ਇਨ੍ਹਾਂ ਨੇ ਕੋਈ ਨਵਾਂ ਗਾਂਧੀ ਪੈਦਾ ਨਹੀ ਕੀਤਾ . . !
🤣😂🤣
ਇਹ ਦੇਸ਼ ਇਨ੍ਹਾਂ ਦਾ ਅਹਿਸਾਨਮੰਦ ਰਹੇਗਾ . .
ਕੁੱਝ ਕੁੜੀਆਂ ਨੂੰ ਗੁੱਸੇ ਵਿੱਚ ਗੁੱਸਾ ਘੱਟ
ਤੇ ਅੰਗਰੇਜ਼ੀ ਜਿਆਦਾ ਆਉਣ ਲੱਗਦੀ ਆ 😜😍
ਕੁਝ ਕੁੜੀਆਂ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ
ਓਹ ਤਰੀਫ ਸੁਣਕੇ ਵੀ ਜਿਉਂਦੀਆਂ ਰਹਿ ਸਕਦੀਆਂ ਨੇ ..😝😝😝😝😝😝
ਮੈਨੂੰ ਤਾਂ ਡਰ ਲੱਗੀ ਜਾਂਦਾ ਮੈਂ ਜਿਹਦੇ ਲਈ
Status ਪਾਉਂਦੀ ਆ…
ਉਹ ਕਿਤੇ
ਅਨਪੜ੍ਹ ਹੀ ਨਾ ਹੋਵੇ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ ਮੋਦੀ ਦੇ
20 ਲੱਖ ਕਰੋੜ ਰੁਪਏ ਸਿਰਫ ਭਗਤਾਂ ਦੇ ਖਾਤੇ
ਵਿੱਚ ਆਉਣਗੇ
ਟੈਗ ਕਰੋ ਭਗਤਾਂ ਨੂੰ
ਮੈਂ ਕਿਹਾ ਤੇਰੇ ਫੇਸਬੁੱਕ ਤੇ 35 friends ਆ
,,,, ਕਹਿੰਦੀ ਹਾਂਜੀ,, ਕੀ ਹੋਇਆ
___ ਮੈਂ ਕਿਹਾ ਮੈਨੂੰ ਬਣਾ ਕੇ 36 ਕਰ ਲਾ
🤔🤔 ਮਰਜਾਣੀ ਬਲੋਕ ਕਰ ਗਈ