Punjabi Status Quotes on “Dushman” “ਦੁਸ਼ਮਣ” Top 10 Status for Whatsapp Facebook Instagram Twitter in Punjabi Language.

PUNJABI STATUS, QUOTES ON “ਦੁਸ਼ਮਣ ”
PUNJABI STATUS, QUOTES ON “Dushman”

Punjabi Status Quotes

ਮੋੜਾਂ ਤੇ ਖੜਦਾ ਨਈ.. ਨਖਰੇ ਮੈਂ ਜਰਦਾ ਨਈ..
ਬਸ Rabb ਮਿਹਰਬਾਨ ਰਹੇ…
ਦੁਸ਼ਮਣਾਂ ਤੋਂ ਮੈਂ ਮਰਦਾ ਨਈ..!! –

 

 

ਸ਼ਖਸ਼ੀਅਤ ਚੰਗੀ ਹੋਵੇ ਤਾ ਹੀ
ਦੁਸ਼ਮਣ ਬਣਦੇ ਨੇ
,,
ਨਹੀ ਤਾ ਅੱਜ ਕੱਲ ਮਾੜੇ ਵੱਲ
ਕੌਣ ਦੇਖਦਾ –

 

 

 

 

ਜੇ ਦੁਸ਼ਮਣ ਆਵੇ ਚੱਲ ਕੇ ਮੰਜਾ ਦੇਈਏ ਡਾਹ…
ਨਾ ਆਖੀਏ ਬੈਠਣ ਨੂੰ ਨਾ ਆਖੀਏ ਜਾਹ –

 

 

 

ਆਪੇ ਲੜ ਕੇ ਆਪ ਬਲਾਉਣ ਵਾਲੀ,
ਮੈਨੂੰ ਘੁੱਟ ਕੇ ਸੀਨੇ ਲ਼ਾਉਣ ਵਾਲੀ
ਹੁਣ ਬਲਾਉਣਾ ਨਹੀ ਚਾਹੁੰਦੀ
ਮੱਥੇ ਵੀ ਲਾਉਣੀ ਨਹੀ ਚਾਹੁੰਦੀ
ਸੀ ਕੌਰੇ ਕਾਗਜ ਵਰਗੀ ਜੌ
ਕਿਉ ਚਾਲ ਕੌਈ ਗਹਿਰੀ ਹੌ ਗਈ ਏ
ਮੈਨੂੰ ਕਹਿ ਕੇ ਜਾਨ ਬਲਾਉਣ ਵਾਲੀ
ਮੇਰੀ ਜਾਨ ਦੀ ਵੈਰੀ ਹੌ ਗਈ ਏ –

 

 

 

ਬੇਝਿਜਕ ਵਾਰ ਕੀਤਾ ਹਿੱਕ ਤੇ ਮੇਰੇ ਅਾਪਣਿਅਾਂ ਨੇ,
ਪਿੱਠ ਤੇ ਕੀਤਾ ਹੁੰਦਾ ਤਾਂ ਸਮਝਣਾ ਸੀ ਕਿ ਦੁਸ਼ਮਣ ਹੋਣਗੇ… –

 

 

 

ਮੈਂ ਇੱਕ ਕੁੜੀ ਨੂੰ ਕਿਹਾ ਕਿ
ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ . . . .
.
ਕਮਲੀ ਅੱਗੋ ਕਹਿੰਦੀ . . . .??
.
.
.
.
.
.
.
.
.
.
.
.
.
.
.
.
.
ਅਪਣੀ ਦੁਸ਼ਮਣੀ ਕਦੋਂ ਸੀ Veer G ..?? –

 

 

 

ਤੇਰੇ ਨਾਲੋ ਤਾ ਮੇਰੇ ਦੁਸ਼ਮਣ ਚੰਗੇ
.ਜਿਹੜੇ ਇੰਨਾ ਤਾ ਕਹਿੰਦੇ ਆ
.
.
.
.
.
.
ਤੈਨੂੰ ਨੀ ਛਡਣਾ.. –

 

 

 

ਮੇਰਾ ਦਿਲ ਤਾ ਮੇਰਾ ਦੁਸ਼ਮਣ ਉਦੋ ਹੀ ਬਣ ਗਇਆ
ਸੀ ਜਦੋ ਤੇਰੇ ਹਥੋ ਟੁੱਟਿਆ ਸੀ!!
ਹੁਣ ਸਾਰੀ-ਸਾਰੀ ਰਾਤ ਰੋ ਕੇ ਅੱਖਾ ਨਾਲ
ਵੀ ਦੁਸ਼ਮਣੀ ਲੈ ਲਈ ਅਸੀ –

 

 

 

Kisse nal nafrat karn di load kithe reh gyi ae!!
Aj kal ta log pyar karn nal v dushman ban jande ne!! –

 

 

 

ਦੁਸ਼ਮਣ ਦਾ ਡਰ ਨਾ ਕੋਈ,
ਸੱਜਣਾਂ ਦੀ ਫਰਿਆਦ ਨੇ
ਮਾਰਣਾ
.
.
.
ਲੋਕਾਂ ਨੂੰ ਮੌਤ ਮਾਰਦੀ
ਸਾਨੂੰ ਉਹਦੀ ਯਾਦ ਨੇ ਮਾਰਣਾ –

 

Leave a Reply

This site uses Akismet to reduce spam. Learn how your comment data is processed.