Punjabi Status Quotes on “Duniya” “ਦੁਨੀਆਂ” Top 10 Status for Whatsapp Facebook Instagram Twitter in Punjabi Language.

Punjabi Status, Quotes on Duniya “ਦੁਨੀਆਂ ”

Punjabi Status Quotes

ਬਹੁਤੇ ਮਿੱਠਿਆਂ ਤੋਂ ਬਚੀ ਸੱਜਣਾ
ਏ ਦੁਨੀਆਂ ਮਤਲਬ ਦੀ
ਖਹਿਰਾ ✍️ –

 

 

ਦੁਨੀਆਂ ਮਤਲਬ ਦੀ ਉਸਤਾਦ !
ਬਹੁਤਾ ਭਰੋਸਾ ਨਾ ਕਰੋ ਕਿਸੇ ਤੇ !! –

 

 

 

 

ਦੁਨਿਆ ਚ’ ਕਈ ਲੋਕ ਬਹੁਤ ਚੰਗੇ ਹੁੰਦੇ ਆ
ਜਿਦਾ ਹੁਣ ਮੈਨੂੰ ਹੀ ਦੇਖ ਲਉ.

 

 

 

ਤੜਫ਼ ਰਹੀ ੲਿੱਕ ਨਜ਼ਮ ਅਧੂਰੀ
ਅਾ ਸੱਜਣਾਂ ਪੂਰੀ ਕਰ ਲੲੀ ੲੇ,
ਫਿਰ ਮਰਨ ਦਾ ਚਾਅ ਚੜਿਅਾ
ਅਾ ਰੀਝ ੲੇ ਵੀ ਪੂਰੀ ਕਰ ਲੲੀੲੇ
ਤੜਫ਼ ਰਹੀ ੲਿੱਕ ਨਜ਼ਮ….!
ਹੋਰ ਦਰਦ ਦੇ ਤੂੰ ਕਲ਼ਮ ਮੇਰੀ ਨੂੰ,
ਵੇਖੀ ਕਮੀ ਕਿਤੇ ਨਾ ਰਹਿ ਜਾਵੇ,
ਫਿਰ ਅੈਸੀ ਮਾਰ ਤੂੰ ਮਾਰ ਕੋੲੀ
ਸਭ ਢਹਿੰਦਾ ਢਹਿੰਦਾ ਢਹਿ ਜਾਵੇ,
ਜੋ ਬੀਤ ਗਿਅਾ ਸਮਾਂ ਚੰਗਾ ਸੀ
ਫਿਰ ਤੋਂ ਹੱਥ ਓਹਦਾ ਫੜ ਲੲੀੲੇ,
ਅਾ ਸੱਜਣਾਂ…..
ਬੋਲ ਪਿਅਾਰ ਦੇ ਬੋਲਕੇ ਚੰਦ ਕੁ
ਅਾ ਫੇਰ ਲੁੱਟ ਮੇਰੀ ਦੁਨੀਅਾ ਤੂੰ,
ਅਾਖਰੀ ਮੇਰੀ ਸੁਣ ਲੈ ਅਾ ਜਾ
ਹੁਣ ਤੱਕ ਕਿੰਨੀਅਾਂ ਸੁਣੀਅਾਂ ਤੂੰ,
ਓਹ ਫਿੱਕੇ ਪੈ ਗੲੇ ਰੰਗ ਗ਼ਮਾਂ ਦੇ
ਤੂੰ ਅਾਜਾ ਫਿਰ ਤੋਂ ਭਰ ਲੲੀ ੲੇ
ਤੜਫ਼ ਰਹੀ ੲਿੱਕ ਨਜ਼ਮ ਅਧੂਰੀ
ਅਾ ਸੱਜਣਾਂ ਪੂਰੀ ਕਰ ਲੲੀ ੲੇ. –

 

 

 

ਉਸ ਨੇ ਮੇਰੇ ਕੰਧੇ ਤੇ ਸਿਰ ਰੱਖ
ਕੇ ਪੁੱਛਿਆ .. ਕਦੋ ਤੱਕ ਸੋਣ ਦੇਵੇਗਾ .
.

 

 

 

ਮੈਨੂੰ ਆਪਣੇ ਕੰਧੇ ਤੇ ਸਿਰ ਰੱਖ ਕੇ . .?
.
.
.
.
.
.
.
ਤੇ ਮੈ ਉਸਨੂੰ ਜਵਾਬ ਦਿੱਤਾ .
.
ਉਦੋ ਤੱਕ
ਜਦੋ ਤੱਕ ਮੈਨੂੰ ਦੁਨੀਆ ਆਪਣੇ ਕੰਧੇ
.
ਤੇ ਨੀ ਉਠਾ ਲੈਂਦੀ.. –

 

 

 

 

ਤੇਰੀ ਮੇਰੀ ਜੋੜੀ ਪੂਰੀ ਫਿੱਟ ਮਾਹੀਆ
ਫੇਸਬੁਕ ਤੇ ਪਾਵਾਂਗੇ ਸੈਲਫ਼ੀ ਖਿੱਚ ਮਾਹੀਆ…..
ਤੇਰੀ ਮੇਰੀ ਜੋੜੀ ਪੂਰੀ ਜੱਚਦੀ ਆ…
ਰਹਿਣ ਦੇ ਫੋਟੋ ਪਾਉਣ ਨੂੰ ਦੁਨੀਆਂ ਮੱਚਦੀ ਆ😜😜😜 –

 

 

 

 

ਨਾ ਛੱਡ ਕੇ ਜਾਵੀਂ ਸਾਨੂੰ ਯਾਰਾ
ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ,
ਇਹ ਜਨਮ ਨਿਭਾ ਲੈ ਔਖਾ ਸੌਖਾ
ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ.. –

 

 

 

 

ਦੁਨੀਆਂ ਲੱਗੀ ਸੜਨ ਮੇਰੇ ਤੋਂ
ਤੂੰ ਵੀ ਮੇਰੇ ਵੱਲ ਔਖਾ ਜਿਹਾ
ਝਾਕੀ ਏ ਹਜੇ ਤਾਂ
ਸਿਰਫ਼ ਤੁਣਕਾ ਵੱਜਿਆ
ਗੁੱਡੀ ਚੜਨੀ ਤਾਂ ਹਜੇ ਬਾਕੀ ਏ –

 

 

 

 

ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ
ਮੈਂ,.
`
ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ
ਮੈਂ.
` ਜਿਉਂਦੇ ਜੀ ਨਾ ਜਿਸ ਬਾਪੁ ਨੁੰ
ਰੋਟੀ ਦਿੱਤੀ ਗਈ….
`
ਮਰਨੇ ਪਿੱਛੋਂ ਪਿੰਡ
ਰਜਾਉਂਦੀ ਦੇਖੀ ਦੁਨੀਆਂ ਮੈਂ .. –

 

 

 

Leave a Reply

This site uses Akismet to reduce spam. Learn how your comment data is processed.