Punjabi Status Quotes on “Dil”, “ਦਿਲ”” Top 10 Status for Whatsapp, Facebook, Instagram, Twitter in Punjabi Language. Part 2

Punjabi Status, Quotes on “ਦਿਲ”

Punjabi Status, Quotes on “Dil”

Punjabi Status Quotes

 

1.  ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ
ਲੱਗਦਾ, ਅੱਖਰਾਂ ਚ ਤੂੰ ਦਿੱਸਦੀ….

.
ਕਮਲੀ ਕਹਿੰਦੀ ਪਾਸ ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ. –

 

 

2.  ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ
ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ –

 

3.  ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ..
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ –

 

4.  ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …

 

5.  ਮੈਂ ਉਹਨੂੰ ਕਿਉਂ ਕਹਾ 😕
ਕਿ ਮੇਰੇ🙇‍♀ ਨਾਲ ਗੱਲ 🗣 ਕਰੇ
ਉਸਨੂੰ 👉👤 ਨਹੀਂ ਪਤਾ 😏😒
ਕਿ ਮੇਰਾ ਦਿਲ ❤ ਨਹੀਂ 👍
ਓਹਦੇ 😥😔ਬਿਨਾ… –

 

 

6.  ਸੱਜਣਾ ਵੇ ਦਿਲ ਨੂੰ ਦੁਖਾੳੁਣਾ ਨਹੀਂ ਉ ਚਾਹੀਦਾ ……✌🏻

ਜਿਥੇ ਹੁੰਦਾ ਇਹ ਪਿਆਰ …ਓਥੇ ਰਵਾਓੁਣਾ ਨਹੀਂ ਓ ਚਾਹੀਦਾ –

 

 

7.  ਪਿਆਰ ੳੁਹਦੇ ਨੂੰ ਮੰਨ ਕੇ ਪੱਕਾ
ਨਾਤਾ ਜੋੜ ਿਲਅਾ ਪੱਕਾ ..
ਓੁਹ ਭਾਵੇ ਪੱਥਰਾ ਵਰਗੇ ਨੇ
ਅਸੀ ਰੱਬ ਮੰਨੇ ਕੇ ਬੈਠੇ ਆ.
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ਤੇ ਲਾਕੇ ਬੈਠੇ ਹਾ –

 

8.  ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ
ਦਿੱਲਾ ਦੇ ਖਿਆਲ ਲੱਭਣੇ .
ਪੈਸਾ ਤਾਂ ਮੁੱਕਦਰਾ ਦੇ ਨਾਲ
ਮਿਲਦਾ___ਪਰ ਦਿੱਲਦਾਰ ਪੈਦੇ
ਦਿੱਲਾ ਨਾਲ ਲੱਭਣੇ –

 

 

9.  ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ –

 

 

10.  ਨਾ ਲੋਕਾਂ ਦੀਆਂ ਸੁਣੋ ਨਾ
ਆਪਣੇ ਦਿਮਾਗ ਦੀ ਸੁਣੋ,
ਸੁਣੋ ਤਾਂ ਸਿਰਫ
ਆਪਣੇ ਦਿਲ ❤ ਦੀ ਸੁਣੋ –

 

 

 

Leave a Reply

This site uses Akismet to reduce spam. Learn how your comment data is processed.