Punjabi Status, Quotes on “ਕਾਲਜ”
Punjabi Status, Quotes on “College”
1. ਬਾਪੂ – ਬੇਟਾ ਕਾਲਜ ਜਾਣ ਲਈ Bike ਕੀ ਕਰਨੀ ਆ ?
ਸਾਹਮਣੇ ਵਾਲੀ ਕੁੜੀ ਦੇਖ ਬੱਸ ਚ ਜਾਂਦੀ ਆ
ਮੁੰਡਾ – ਓਹੀ ਤਾ ਦੇਖਿਆ ਨੀਂ ਜਾਂਦਾ ਬਾਪੂ
ਬਾਪੂ – ਸਾਲਿਆ ਫੇਰ ਮੋਢਿਆਂ ਤੇ ਬਿਠਾ ਕੇ ਲੈ ਜਾਇਆ ਕਰ –
2. ਅੱਜ ਮਿੱਤਰਾਂ ਨੇ ਸਵੇਰੇ-ਸਵੇਰੇ ਸ਼ਰੇਆਮ ਕੁੜੀਆਂ ਦੇ
#College ਦੀ ਬਸ ਰੋਕ ਲਈ…..!
ਤੇ ਡਰਾਇਵਰ ਨੂੰ ਸਿੱਧੀ ਤਰ੍ਹਾ ਸਮਝਾ ਤਾ….!
ਭਾਜੀ ਪਿਛਲੇ ਟਾਇਰ ‘ਚ ਹਵਾ ਘੱਟ ਆ ….!
ਚੈੱਕ ਕਰਾ ਲਈ…! –
3. ਸਾਨੂੰ ਤਾ college ਵਾਲਿਆ ਨੇ ਅੱਜ ਤੱਕ ਰੋਲ ਨੰ:
ਨੀ ਦਿੱਤਾ
.
.
ਕੁੜੀ ਨੇ ਨੰਬਰ ਕਿਥੋ ਦੇਣਾ. –
4. ਤੁਹਾਨੂੰ ਅੱਜ ਤੱਕ ਕੀ ਮਿਲਿਆ Facebook ਚੋਂ__?
1-ਸਕੂਲ College ਦੇ ਵਿਛੜੇ ਦੋਸਤ
2-Life Partner
3-ਪਿਆਰ ਮਿਲਿਆ
4-ਕੁਝ ਨੀ ਮਿਲਿਆ (ਪਹਿਲਾ ਵੀ ਸਿੰਗਲ ਸੀ ਹੁਣ
ਵੀ )
5-ਕਾਫੀ ਨਵੇ ਤੇ ਚੰਗੇ ਦੋਸਤ ਮਿਲੇ
6-ਨਜਰ ਚ ਜਰੁਰ ਫਰਕ ਪੈ ਗਿਆ
7-ਜਾ ਕੁਝ ਹੋਰ ? –
5. ਇੱਕ FACEBOOK ਤੇ PHOTO, TAGGING
.
.
ਤੇ ਦੂਜਾ
.
.
COLLEGE ਦੇ ਵਿੱਚ RAGGING
ਬੰਦੇ ਨੂੰ ਬੜਾ ਦੁਖੀ ਕਰਦੀਆਂ –
6. COLLEGE… ਦਾ ਪਹਿਲਾ ਦਿਨ
ਲੜਕਾ… ਤੁਹਾਡਾਂ ਨਾਮ ਕੀ ਹੈ?
.
ਕੁੜੀ… ???
.
.
ਸਾਰੇ ਮੈਨੂੰ…ਦੀਦੀ…ਕਹਿੰਦੇ ਆ
..
ਮੁੰਡਾ… ਕੀ ਸੰਜ਼ੋਗ ਆ ਸਾਰੇ ਮੈਨੂੰ…
ਜੀਜਾ…ਕਹਿੰਦੇ ਆ. –
6. ਅੱਜ ਮਿੱਤਰਾਂ ਨੇ ਸਵੇਰੇ-ਸਵੇਰੇ ਸ਼ਰੇਆਮ ਕੁੜੀਆਂ ਦੇ College ਦੀ ਬਸ ਰੋਕ ਲਈ…..! ਤੇ ਡਰਾਇਵਰ ਨੂੰ ਸਿੱਧੀ ਤਰ੍ਹਾ ਸਮਝਾ ਤਾ….!
.
.
.
.
.
.
ਭਾਜੀ ਪਿਛਲੇ ਟਾਇਰ ‘ਚ ਹਵਾ ਘੱਟ ਆ ….!
ਚੈੱਕ ਕਰਾ ਲਈ…! –
7. ਪੁੱਤਰ college ਤੋ ਘਰ ਆਉਣ ਲਈ ਨਿਕਲਿਆ”
ਮੀਹ ਚਾਲੂ ਹੋ ਗਿਆ ਤੇ ਪੁੱਤਰ ਸਾਰਾ ਗਿੱਲਾ ਹੋ
ਗਿਆ..
“ਘਰ ਪਹੁੰਚਿਆ ਤੇ”
“
” ਭੈਣ: ਥੋੜੀ ਦੇਰ ਰੁਕ ਕੇ ਨਹੀ ਆ ਸਕਦਾ ਸੀ..?
“
” ਭਰਾ: ਕਿਤੇ ਸਾਇਡ ਤੇ ਖੱੜ ਜਾਂਦਾ..
“
” ਪਿਓ: ਲੱਗਦਾ ਜਿਆਦਾ ਸ਼ੋਕ ਪਿਆ ਭਿੱਜਣ
ਦਾ..?
“
” ‘ਮਾਂ’
ਮਾਂ ਆਈ, ਸਿਰ ਤੇ ਤੋਲੀਆ ਰੱਖਿਆ.
ਤੇ ਕਹਿੰਦੀ, ਏ ਮੀਹ ਵੀ ਨਾ, ਥੋੜੀ ਦੇਰ ਰੁੱਕ ਕੇ
ਆ
ਜਾਂਦਾ..
ਮੇਰਾ ਪੁੱਤਰ ਘਰ ਪਹੁੰਚ ਜਾਂਦਾ. –
8. ਸਾਨੂੰ College ਨੇ ਸਾਫ ਮਨਾ ਕਰਤਾ,
ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ
ਪਰ ਕੌਣ ਸਮਝਾਵੇ,
ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ Fan ਨੇ
–
9. ਇੱਕ ਦੋਰਾਹੇ ਦੀ ਆ, ਇੱਕ ਪਟਿਆਲੇ ਦੀ ਆ …
ਇੱਕ ਖੰਨੇ ਦੀ ਆ, ਤੇ ਇੱਕ ਸਮਰਾਲੇ ਦੀ ਆ…!!!
ਇੱਕ CoLLeGe ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ…
ਉਹ ਤਾਂ ਹਰੇਕ ਨਾਲ ਈ FRANK ਆ, ਕਿਉਂਕਿ ਚੰਡੀਗੜ ਦੀ ਆ…!!!
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ …!!!
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ???
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ ‘ਚ ਤੂੰ ਹੀ ਪੱਕੀ ਏ . –