ਬੁਲੇਟ ਮੋਟਰ-ਸਾਇਕਿਲ
Bullet Bike
1. ਕਮਲੀ ਕਹਿੰਦੀ ਪਹਿਲਾਂ ਬੁਲਟ ਲੈ ਕੇ ਆਓ ਫੇਰ ਗੱਲ ਕਰੂੰ…
ਮੈ ਕਿਹਾ ਤੇਰੇ ਵਰਗੀਆਂ ਤਾਂ ਅਸੀਂ ਸਾਈਕਲ ਤੇ ਪੱਟੀਆ ਨੇ… –
ਪੱਪੂ – ਅੱਜ ਪਹਿਲੀ ਵਾਰ ਓਹਨੇ ਮੇਰੇ ਨਾਲ ਗੱਲ ਕੀਤੀ..ਸਵਾਦ ਅਾ ਗਿਅਾ…ਅਵਾਜ ਸੁਣ ਕੇ
ਝੰਡਾ ਅਮਲੀ – ਅੱਛਾ ੳਹ ਕਿਵੇ ?
.
.
.
ਪੱਪੂ – ਮੈਂ ਬੁਲਟ ਤੇ ਜਾਂਦਾ ਪਿਆ ਸੀ ਤੇ ਉਹ ਸਕੂਟੀ ਤੇ ਜਾਂਦੀ ਪਈ ਸੀ ਮੈਨੂੰ ਕਹਿੰਦੀ ਸਾਹਮਣੇ ਦੇਖ ਕੁੱਤਿਆ
.
ਮੇਰੇ ਵਿਚ ਮਾਰੇ ਗਾ ਫੁੱਫੜ ਅਾਪਣੇ ਨੂੰ.. –
2. ਬੁਲੇਟ ਟ੍ਰੇਨ ਤਾਂ ਉਹ ਦੇਸ਼ ਵਾਸਤੇ ਆ ਜਿੱਥੋਂ ਦੇ ਲੋਕਾਂ ਕੋਲ ਸਮੇਂ ਦੀ ਘਾਟ ਆ,,,
ਸਾਡੇ ਇੱਥੇ ਤਾਂ ਜੇ ਕਿਸੇ ਦੇ JCB ਲੱਗੀ ਹੋਵੇ ਤਾਂ ਅੱਧਾ ਪਿੰਡ ਉਂਝ ਹੀ ਵੇਖਣ ਚਲਾ ਜਾਂਦੈ,,,
ਟਰਾਲੀ ਇੱਕ ਜਣਾ ਬੈਕ ਕਰਦਾ ਹੁੰਦੈ, ਮਗਰ 10-12 ਜਣੇ ਅਾਉਣਦੇ ਆਉਣ ਦੇ ਕਰੀਂ ਜਾਂਦੇ ਹੁੰਦੇ ਨੇ,,,
‘ਤੇ ਦੋ ਦੋ ਹਫਤੇ ਨੈਣਾ ਦੇਵੀ ਗਏ ਨੀਂ ਮੁੜਦੇ ।😂😝😜😁🤣😂😃😄🤐🤐😂😃😁🤐 –
3. Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥
ਅਣਖਾ ਨਾਲ ਪਛਾਣੈ ਜਾਂਦੇ ਸਰਦਾਰਾ ਦੇ ਕਾਕੇ ਸੋਹਣੀਏ ॥ –
4. ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ ,
Bullet ਤਾ ਜਨਾ ਖਣਾ ਚੱਕੀ ਫਿਰਦਾ ।
–
5. ਕੁੜੀ ਦਾ ਸਟੇਟਸ ਫੈਸਬੂਕ ਤੇ
,
.
” ਮੈਂ ਉਦਾਸ ਹਾਂ “
.
.
81 ਕੁਮੇਂਟ “
.
.
.
.
.
ਮੁੰਡੇ ਦਾ ਸਟੇਟਸ
:
.
.
.
” ਮੈਂ ਮਰਨ ਜਾ ਰਿਹਾ ਹਾਂ “
.
.
2 ਲਾਈਕ ਅਤੇ 1 ਕੁਮੇਂਟ
.
.
ਕੁਮੇਂਟ ਵੀ ਕੁੱਝ ਇਹ ” ਸਾਲੀਆ ਤੇਰਾ ਬੁੱਲਟ ਮੈਂ ਚਲਾ ਲਿਆ ਕਰਾਂ ਫਿਰ ?? –
6. ਇੱਕੋ ਸੀ ਸਹੇਲੀ ਉਹ ਵੀ Bulet ਵਾਲਾ ਲੈ ਗਿਆ,,
.
ਯਾਰਾ ਦੇ ਤਾ ਪੱਲੇ ਬਸ Chetak ਹੀ ਰਹਿ ਗਿਆ –
7. ਮੈਂ Google ਤੇ Bullet ਦਾ ਰੇਟ ਪਤਾ ਕਰਨ ਲਈ
Search ਮਾਰੀ ਜਵਾਬ ਆਇਆ . .
.
ਤੂੰ. . . ?
.
.
.
.
.
.
.
.
.
.
.
.
.
.
.
.
.
ਸਾਈਕਲ ਜੋਗਾ ਈ ਆਂ।? –
8. ਕਬੀਰਾ ਤੇਰੀ ਦੁਨੀਆ ਚ ਪੈਸੇ ਦੇ ਸਭ ਪੀਰ,
ਨੋਟਾਂ ਖਾਤਿਰ ਕਰ ਰਹੇ ਜਗ ਨੂ ਲੀਰੋ ਲੀਰ…
ਰਿਸ਼ਤੇ ਨਾਤੇ ਭੁਲ …
..
ਗਏ,ਜ਼ਮੀਰ……
BULLET ਮੰਗਦਾ ਰਾਂਝਾ.ACTIVA ਮੰਗਦੀ ਹੀਰ –
9. ਹਾਥੀ – bullet ਤੇ ਜਾ ਰਿਹਾ c
.
ਕੀੜੀ – Menu bajar tak shad devega
.
ਹਾਥੀ -Par Muh Dhak Ke Bethi
.
ਕੀੜੀ – Kyu
.
ਹਾਥੀ – Fer Emi ਲੋਕ Kehan ਗੇ Ki ਫਲਾਣੇ
ਦੀ ਧੀ vellyan ਨਾਲ Gumdi Aah…. –
10. ਓਹਨੇ ਕਦੀ “60″ ਨਾ ਦੇਖੇ ਸੀ
ਅਸੀਂ “555″ ਦਾ RECHARGE ਕਰਾ ਦਿੱਤਾ !!
.
ਸੂਟ ਚਜ੍ਦਾ ਨੀ ਪਾਇਆ ਸੀ ਅਸੀਂ PUMA ਦਾ “TOP”
ਲਿਆ ਦਿੱਤਾ, ਗੱਲਾਂ ਕਰ ਵੱਡੀਆਂ ਅੱਜ ਯਾਰਾਂ ਨੁੰ “GOOD BYE”
ਕਿਹ ਗਈ….
.
ਯਾਰ ਹੱਕੇ ਬੱਕੇ ਰਿਹ ਗਏ ਜਦ ਸਾਡੇ
“BULLET”ਤੋਂ ਉੱਤਰ ਕੇ “SAFARI” ਵਾਲੇ ਨਾਲ ਬਿਹ ਗਈ
.
ਸਾਲੀ ਨੇ “SORRY” ਤਾਂ ਕੀ ਕਰਨੀ ਸੀ
ਜਾਂਦੀ ਜਾਂਦੀ “ਕਮੀਨਾ” ਕਿਹ ਗਈ !! –