Punjabi Status, Quotes on “ਬੋਤਲ”
Punjabi Status, Quotes on “Botal”
1. ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ… ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ …
ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ –
2. ਆਸ਼ਾਵਾਦੀ – ਬੋਤਲ ਅੱਧੀ ਭਰੀ ਆ
ਨਿਰਾਸ਼ਾਵਾਦੀ – ਬੋਤਲ ਅੱਧੀ ਖਾਲੀ ਆ
ਮੰਮੀ – ਬੋਤਲ ਭਰ ਕੇ ਤੇਰੇ ਪਿਓ ਨੇ ਰੱਖਣੀ ਆ –
3. ਠੰਡ ਚ ਨੁਕਸਾਨ ਦਾ ਤਾਂ ਪਤਾ ਨਹੀਂ
ਪਰ ਇਕ ਫਾਇਦਾ ਜਰੂਰ ਹੋ ਜਾਂਦਾ ਕੇ
ਬੁੱਕਲ ਮਾਰ ਕੇ ਬੋਤਲ ਲੈ ਆਵੋ
ਕਿਸੇ ਨੂੰ ਪਤਾ ਨੀ ਲੱਗਦਾ
4. ਧੀ ਪੁੱਤ ਦਾ ਵਿਅਾਹ ਕਰਨ ਵੇਲੇ ਜਾਤ ਦੇਖਦੇ ਹੋ,
ਕਿਸੇ ਤੋ ਖੂਨ ਦੀ ਬੋਤਲ ਲੈਣ ਵੇਲੇ ਕਿਉ ਨਹੀ ਕੋਈ ਜਾਤ ਪਾਤ ਦੇਖਦਾ.. –
5. ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
ਪਰ …..?
.
ਸਾਲਾ ਚਾਹ ਆਲੇ ਪਤੀਲੇ
ਵਿੱਚ ਵੀ ਤੂੰ ਹੀ ਦਿਸਦੀ ਆਂ … 😀 –
6. police ਵਾਲੇ ਨੇ ਸਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ.
ਸਰਾਬੀ – ਕੀ ਕਰਾ ਮਜਬੂਰੀ ਸੀ😟,
police ਵਾਲਾ – ਕੀ ਮਜਬੂਰੀ ਸੀ😒
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ.. –
7. ਠੇਕੇ ਦੀਆਂ ਬੋਤਲਾਂ ਤੋਂ ਖਹਿੜਾ ਛੁੱਟਿਆ . . .
ਜਦੋਂ . . .??
.
.
.
.
.
.
.
.
.
.
.
.
.
.
.
.
.
ਬੇਬੇ ਨੇ ਰਾਤੀਂ ਝਾੜੂ ਨਾਲ ਕੁੱਟਿਆ.. –
8. ਧੁੰਦ ਕਰ ਕੇ ਜਿੱਥੇ ਕੁੜੀਆਂ ਨੂੰ ਫਿਕਰ ਪਈ ਹੋਈ ਆ ਕਿ
ਨਵੇਂ ਸੂਟ ਕਿਵੇਂ ਦਿਖਾਇਆ ਕਰਨਗੀਆਂ,?
.
ਉੱਥੇ ਈ ਮੁੰਡਿਆ ਨੂੰ……?
.
.
.
.
.
.
ਚਾਅ ਚੜਿਆ ਪਇਆ ਵੀ ਬੋਤਲ ਲੁਕੋ ਕੇ
ਲਿਆਉਣੀ ਹੋਰ ਵੀ ਸੌਖੀ ਹੋਗੀ… –
9. ਗੌਰ ਫਰਮਾਓ . . . . .
ਮੰਜ਼ਿਲ ਊਹਨਾ ਨੂੰ ਮਿਲਦੀ ਏ ਜਿਹਨਾ ਦੇ ਹੌਸਲੇ ਵਿੱਚ ਜਾਨ ਹੁੰਦੀ ਏ
..?
.
.
.
.
.
.
.
.
.
ਬੰਦ ਠੇਕੇ ਤੋ ਬੋਤਲ ਵੀ ਊਹਨਾ ਨੂੰ ਮਿਲਦੀ ਆ,
ਜਿਹਨਾ ਦੀ ਠੇਕੇ ਵਾਲੇ ਨਾਲ ਪਛਾਣ ਹੁਦੀ ਆ . ? –
10. ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ..ਕਿ…!..
..
..
..
ਉੱਚਾਈਆਂ ਨੂੰ ਛੂੰਹਣ ਲਈ….??
..
..
.
ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ..😀😀😁😁😂😂😂 –
11. ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
.
.
.
ਪਰ ਸਾਲਾ ਚਾਹ ਆਲੇ ਪਤੀਲੇ ਵਿੱਚ
ਵੀ ਤੂੰ
ਹੀ ਦਿਸਦੀ ਆਂ –
12. ਅੱਜ ਬਜ਼ਾਰ ‘ਚ ਖੜੀ ਮੈਂਨੂੰ Pepsi Di Botal
ਦਿਖਾਈ ਜਾਵੇ,..
.
ਮੈਂ ਕਿਹਾ ਜਾਣਦਾ ………???
.
.
.
.
.
.
.
.
ਮੈਂ ਤੈਨੂੰ ਵੱਡੀ Hi Fi Nu,
.
ਬਚਪਨ ‘ਚ ਜਦੋਂ ਅਸੀਂ ਮਿੱਠੇ ਪਾਣੀ ਦੀ
ਛਬੀਲ ਲਾਉਂਦੇ ਸੀ,..
.
ਸਾਰਿਆਂ ਤੋਂ ਮੁਹਰੇ ਤੂੰ ਹੀ ਡੋਲੂ ਲਈ ਖੜੀ Hundi C –