Punjabi Status Quotes on “Punjabi Boliyan Status”,”ਬੋਲੀਆਂ ਸਟੇਟਸ” Top 6 Status
ਮਾਲਵੇ ਦੀ ਮੈਂ ਜੱਟੀ ਕੁੜੀਉ,,
ਮਾਝੇਂ ਵਿੱਚ ਵਿਆਤੀ….
ਨੀ ਨਿੱਤ ਮੇਰੇ ਵਿੱਚ ਕੱਡੇ ਨਗੋਚਾ,
ਮੈਂ ਜਿਦੇ ਲੜ ਲਾਤੀ….
ਨੀ ਮੈਨੂੰ ਕਹਿੰਦਾ ਮਧਰੀ ਲੱਗਦੀ,
ਪੰਜਾਬੀ ਜੁੱਤੀ ਲਹਾਤੀ…
ਨੀ ਹੀਲ ਸਲੀਪਰ ਨੇ,
ਮੇਰੇ ਮੋਚ ਗਿੱਟੇ ਵਿੱਚ ਪਾਤੀ……(2)
ਜਿੱਥੇ ਪੌਣ ਸ਼ੂਕਦੀ ਆਵੇ
ਪੁੱਛਦੀ ਮਹਿਕਾਂ ਦੇ ਸਿਰਨਾਂਵੇਂ
ਸਬ ਨੂੰ ਲੈਂਦੀ ਵਿੱਚ ਕਲਾਵੇ
ਨਾਲੇ ਕੁਦਰਤ ਹੱਸੇ – ਗਾਵੇ
ਪਈ ਕਲੀ – ਕਲੀ ਮੁਸਕਾਵੇ
ਜਿੱਥੇ ਹਰ ਕੋਈ ਢੋਲੇ ਦੀਆਂ ਲਾਵੇ
ਅਸੀ ਓਥੋਂ ਦੇ ਵਾਸੀ ਹਾਂ
ਜਿੱਥੇ ਸਿਰ ਝੁਕਦਾ ਵੱਡਿਆਂ ਸਾਂਹਵੇਂ
ਅਸੀਂ ਓਥੋਂ ਦੇ ਵਾਸੀ ਹਾਂ |
ਗੁੱਡੀਆਂ ਪਟੋਲਿਆਂ ਚ
ਗੁੱਡੀ ਦਾ ਵਿਆਹ ਸੀ
.
.
.
ਨਿੱਕੇ-ਨਿੱਕੇ ਹੁੰਦਿਆਂ ਦੇ ਨਿੱਕੇ-ਨਿੱਕੇ ਚਾਅ ਸੀ
ਗੋਲੀ ਮਾਰ ਇਹਨਾ ਕੁੱੜੀਆ ਨੂੰ,
ਇਨਾ ਦੇ ਪਿਆਰ ਬਥੇਰੇ ਨੇ,
.
.
ਰੱਖ ਭਰੋਸਾ ਆਪਣੇ ਮਾ ਬਾਪ ਤੇ,
ਤੇਰੇ ਸਭ ਤੌਂ ਸੋਹਣੀ ਨਾਲ ਹੌਣੇ ਫੇਰੇ ਨੇ
“ਦੋ ਪੱਤੇ ਨੇ ਅਨਾਰਾਂ ਦੇ …
ਸਾਡੀ ਗਲੀ ਲੰਘ ਮਾਹੀਆ
ਦੁੱਖ ਤੂਤਾਂ ਬਿਮਾਰਾਂ ਦੇ “
ਜੱਟਾਂ ਦਾ ਪੁੱਟ ਬਣ ਕ ਚਾਦਰਾ
ਫਿਰਦਾ ਮੁੱਛਾਂ ਚੜ੍ਹੀ ….
ਦੱਸਣ ਪਿੰਡ ਦੇ ਵੈਲੀ ਬੰਦੇ
ਸਾਰੇ ਓਹਦੇ ਬੈਲੀ
ਖੀਸੇ ਦੇ ਵਿਚ ਰਾਖੇ ਨਾਗਣੀ
ਖਾਂਦਾ ਮਰਹਿ ਮਰਹਿ …
ਪੱਟ ਲਈ ਨਾਗ ਵਰਗੀ
ਏਦਾਂ ਜੱਟ ਜੁਗਾਦਿ
ਪੱਟ ਲਈ ਨਾਗ ਵਰਗੀ
ਏਦਾਂ ਜੱਟ ਜੁਗਾਦਿ
ਪੱਟ ਲਈ ਨਾਗ ਵਰਗੀ ….