Punjabi Status Quotes on “Dhokha”,”ਧੋਖਾ” Top 10 Status
ਅਮਲੀ ਦਾ ਵਿਆਹ ਨਹੀ ਸੀ ਹੋ ਰਿਹਾ
ਜੇਹੜਾ ਰਿਸ਼ਤਾ ਵੀ ਆਉਦਾ ਸੀ ਮੁੜ
ਜਾਦਾ ਸੀ..
.
ਅਮਲੀ ਆਪਣੀ ਮਾ ਨੂੰ ਨਾਲ ਲੈ ਕੇ ਤੀਰਥ
ਯਾਤਰਾ te ਮੰਨਤ ਮੰਗਣ ਲਈ ਗਿਆ.?
.
ਉਥੇ ਭੀੜ ਵਿੱਚ ਉਹਦੀ ਮਾ ਗਵਾਚ ਗੀ , .
ਅਮਲੀ ਗੁੰਸੇ ਵਿੱਚ ਰੱਬ ਨੂੰ ਕਹਿੰਦਾ ….
.
ਵੇਖ਼ ਲੀ ਰੱਬਾ ਤੇਰੀ ਖੁਦਾਈ…
.
ਸਾਲੀ ਆਪਣੀ ਤਾ ਲੱਬੀ ਨੀ
ਬਾਪੂ ਦੀ ਵੀ ਗਵਾਈ…
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ
ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ
ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ
ਦਿੰਦਾ,
ਫਿਰ ਨੂੰਹ ਕਿਵੇ ਮਾੜੀ ਲੱਬੇਗਾ
ਬਾਪੂ ਇਕ ਉਹ ਰਬ ਦਾ ਤੋਹਫਾ ਏ
ਜੋ ਆਪਣੇ ਬਾਰੇ ਕਦੇ ਨਹੀ ਸੋਚਦਾ
ਸਦਾ ਬੱਚਿਆ ਦੀਆ ਜਰੂਰਤਾ ਪੂਰੀਆ ਕਰਦਾ ਏ ….
ਬਸ ਰੋਟੀ ਪਾਣੀ ਚੱਲਦਾ
ਫਿਰ ਗੁੱਸਾ ਕਿਹੜੀ ਗੱਲ ਦਾ
ਜਿਉਂਦਾ ਰਹੇ ਬਾਪੂ ਮੇਰਾ ..
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..
ਸਾਲਾ ਜਮਾਨਾ ਈ ਊਲਟਾ ਆ ..
ਜਿਹਨਾ ਦੀਆ ਔਲਾਦਾ ਚੰਗੀਆ ਹੁੰਦੀਆ ਨੇ…
..??
.
.
ਊਹਨਾ ਦੇ Bapu ਖਰਾਬ ਹੋ ਜਾਦੇ ਆ
ਦੋ ਮੁੰਡੇ ਬੱਸ ਵਿੱਚ ਚੜ੍ਹੇ…ਇੱਕ ਮੁੰਡੇ ਨੂੰ ਤਾਂ ਸੀਟ
ਮਿਲਗੀ ਪਰ ਦੂਜੇ
ਨੂੰ ਨਹੀਂ ਸੀ ਮਿਲੀ,,
.
.
ਅਚਾਨਕ ਉਸਨੇ ਵੇਖਿਆ ਕਿ ਇੱਕ
ਸੋਹਣੀ ਕੁੜੀ ਜਿਸਨੇ
ਚੂੜਾ ਪਾਈਆ ਹੋਈਆ ਸੀ,, ਜਿਸ ਤੋਂ
ਪਤਾ ਲਗਦਾ ਸੀ ਕਿ ਉਹ
ਵਿਆਹੀ ਹੋਈ ਹੈ, ਉਸਦੇ ਨਾਲ ਦੀ ਸੀਟ
ਖਾਲੀ ਪਈ
ਏ..ਇਹ ਵੇਖ
ਕੇ ਉਸਨੇ ਕੁੜੀ ਨੂੰ ਕਿਹਾ ” ਭਾਬੀ ਜੀ “
ਮਾੜਾ ਕੁ
side ਨੂੰ ਹੋ
ਜਾਓ ਮੈ ਵੀ ਬਹਿਣਾ ਏ “
.
.
ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-
ਕੀ ਮੇਰਾ ਘਰਆਲਾ ਤੈਨੂੰ
ਜਾਣਦਾ ਏ…? ਜੋ ਤੂੰ ਮੈਨੂੰ
ਭਾਬੀ ਕਿਹਾ…ਦੀਦੀ ਜੀ ਕਹਿ ਦੀਦੀ ਜੀ “
.
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-ਲੈ ਫਿਰ ਮੈ
ਕਿਉਂ
ਦੀਦੀ ਜੀ ਕਹਾਂ…??
.
ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ ਜਾਣਦਾ ਏ ?
.
ਸਿੱਖਿਆ:- ਕਈ ਵਾਰ Attitude
ਬੇਇਜਤੀ ਕਰਾ ਦਿੰਦਾ
ਮੁੰਡਾ ਕੁੜੀ ਦੇ ਪਿੱਛੇ ਆ ਰਿਹਾ ਸੀ..
ਕੁੜੀ … ਤੈਨੂੰ ਪਤਾ ਤੇਰੇ ਪਿੱਛੇ ਮੇਰੀ ਮਾਂ ਵੀ ਆ ਰਹਿ ਏ..?
.
ਮੁੰਡਾ .. ਟੈਂਸਨ ਨਾ ਲੈ ..?
.
.
ਅਸੀਂ ਖਾਨਦਾਨੀ ਆਸ਼ਿਕ ਆ… 😉
ਤੇਰੀ ਮਾਂ ਦੀ ਪਿੱਛੇ ਮੇਰਾ ਬਾਪੂ ਵੀ ਆ ਰਿਹਾ ਏ
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,,
ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ
ਧੁੱਪ ਦੇ ਵਿੱਚ ਛਾ ਹੈ ਬਾਪੂ, ਹਰ ੳਲਝਣ ਦੇ ਵਿੱਚ ਹਾਂ ਹੈ ਬਾਪੂ
.
ਮਮਤਾ ਦੇ ਲਈ ਮਾਂ ਹੈ ਬਾਪੂ, ਰੱਬ ਵਰਗਾ ੲਿੱਕ ਨਾਂ ਹੈ ਬਾਪੂ