Punjabi Status Quotes on “Duniya” “ਦੁਨੀਆਂ” Top 10 Status for Whatsapp Facebook Instagram Twitter in Punjabi Language Part 3

Punjabi Status Quotes on “Duniya”, “ਦੁਨੀਆਂ”

Punjabi Status Quotes

ਧੀਆ ਪੁੱਤਾ ਤੋ ਘੱਟ ਨਈ ਹੁੰਦੀਆ
ਰੱਖਦੀਆ ਕਾਇਮ
ਬਾਪੂ ਦੀ ਸਰਦਾਰੀ ਨੂੰ.
.
.
ਜੱਗ ਉੱਤੇ ਨਾਮ ਉੱਚਾ ਕਰਦੀਆ ਧੀਆ.
ਕੌਣ ਸਮਝਾਵੇ
ਦੁਨੀਆਦਾਰੀ ਨੂੰ…!! –

 

 

ਰਿਸ਼ਤੇ ਤੋੜਨ ਨਾਲ ਮੁਹੱਬਤ ਖਤਮ ਨਹੀ ਹੁੰਦੀ,
ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ.. –

 

 

 

ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ…
ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ… –

 

 

 

ਦੁਨੀਆ ਦੀ ਗੱਲ ਝੂਠੀ… ਕੋਈ ਕਿਸੇ ਲਈ ਮਰਦਾ ਨਹੀ…
ਜਾਨ ਦੇਣ ਦਾ ਫੈਸਲਾ ਬੜਾ ਵੱਡਾ… ਕੋਈ ਸੂਈ ਚੁੱਬੀ ਤਾ ਜਰਦਾ ਨਹੀ…!! –

 

 

ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ
ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ

~ ਡਾ. ਸੁਰਜੀਤ ਪਾਤਰ –

 

 

 

ਤਾਸ਼ ਦੇ ਪੱਤਿਆਂ ‘ਚ ਇੱਕਾ….
ਤੇ ਜਿੰਦਗੀ ‘ਚ ਸਿੱਕਾ …
ਜਦੋਂ ਚਲਦਾ ੲੇ ਤਾਂ ਦੁਨੀਆਂ ਸਲਾਮ ਕਰਦੀ ਏ –

 

 

 

ਧੋਖਾ ਮਿਲੇ ਜੇ ਪਿਆਰ ਚ’ ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ,
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ –

 

 

 

 

ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,,
ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ –

 

 

 

ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ….

ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !! –

 

 

ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ …
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ…
ਕਿਉਂ ਗਮਾਂ ਦਾ ਹਨੇਰਾ
ਰੂਹ ਮੇਰੀ ਤੇ ਛਾ ਗਿਆ ਏ…
ਸਮਝ ਨਾਂ ਆਵੇ ਮੇਰੇ ਦਿਲ ਵਿਚ
ਦੁਨੀਆਂ ਭਰ ਦਾ ਦਰਦ
ਕਿਵੇਂ ਸਮਾ ਗਿਆ ਏ… –

Leave a Reply

This site uses Akismet to reduce spam. Learn how your comment data is processed.