Punjabi Status Quotes on “Sadness, Dukh”, “ਦੁਖ” Top 10 Status
ਇਸ਼ਕ ਤੇਰੇ ਨੇ ਬੁਰਾ ਹਾਲ ਕੀਤਾ ਲੋਕੀਂ ਪਾਗਲ ਪਾਗਲ ਕਹਿੰਦੇ ਨੇ
ਕਦੇ ਹੱਸ ਲਈਦਾ ਕਦੇ ਰੋ ਲਈਦਾ
ਪਿਆਰ ਵਿੱਚ ਮਨਦੀਪ ਅਕਸਰ ਧੋਖੇ ਹੁੰਦੇ ਈ ਰਹਿੰਦੇ ਨੇ –
ਕੇ darling ਚੱਲ ਕੋਈ ਗੱਲ ਨੀ
J ਤੂੰ ਮੇਨੂੰ ਬਹਾਨੇ ਲਾ ਕੇ ਛੱਡ ਗਈ
ਦੁੱਖ ਤਾਂ sala ਇਸ ਗੱਲ ਆ
ਕੇ ਖੁਸ਼ ਤਾ ਤੂੰ ਮੈਨੂੰ ਉਹਦੇ ਨਾਲ ਵੀ ਨਹੀਂ ਲੱਗਦੀ
ਜੇਦੇ ਪਿੱਛੇ ਲੱਗ ਮੇਨੂੰ ਛੱਡ ਕੇ ਗਈ ਸੀ 👍 –
ਹੁਣ ਤੇ ਸਿਆਣਾ ਬਣ ਦਿਲਾ
ਰਾਹਾ ਤੱਕਦੇ ਰਹਿਣ ਨਾਲ ਸੱਜਣ ਮੁੜਿਆ ਨੀ ਕਰਦੇ –
ਬਣਾਅ ਮਗਰੂਰੀ ਨੂੰ ਮਜਬੂਰੀ
ਖਾ ਰਿਸ਼ਤਿਆਂ ਚੋਂ ਲੋਕ ਵਿਸ਼ਵਾਸ ਜਾਂਦੇ ਆ,
ਕਰਨ ਨਾਲ ਖੜਣ ਦੇ ਦਾਅਵੇ
ਮਗਰੋਂ ਕਰ ਵੱਖੋ ਵੱਖ ਰਾਹ ਜਾਂਦੇ ਆ,
ਇੱਥੇ ਹੋਲੀ ਹੋਲੀ ਫਿੱਕੇ
ਹੋ ਗੂੜੇ ਤਾਲੂਕਾਤ ਜਾਂਦੇ ਆ,
ਦਿਲਾ! ਲੋਕ ਬਦਲਦੇ ਨਹੀਂ
ਬਦਲ ਤਾਂ ਜਜ਼ਬਾਤ ਜਾਂਦੇ ਆ…
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ
ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ
ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ
ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.
ਖੁਲੀਆਂ ਅੱਖਾਂ ਦੇ ਸੁਫਨੇ ।।
ਅਜ ਕਲ ਜਦੋਂ ਤੇਰੀ ਯਾਦ ਆਉਂਦੀ ਏ ਨਾ !! ?
ਮੈ ਅਖਾਂ ਬੰਦ ਕਰ ਲੈਨੀ ਆ
ਤਾਂ ਕੀ ਤੈਨੂੰ ਦੇਖ ਸਕਾਂ ਮਨ ਭਰ ਕੇ ।
ਇਸ ਵਕਤ ਬਹੁਤ ਯਾਦ ਆ ਰਹੀ ਏ ।
ਮੱਲੋ ਮੱਲੀ ਅਖਾ ਚੋਂ ਹੰਝੂ ਵਗ ਤੁਰੇ ।
ਫੇਰ ਮੈਂ ਖੁਦ ਨੂੰ ਸਮਝਾਇਆ ਮਨਾਂ ਕਿਉਂ ਰੋਨਾ
ਤਾਂ ਕੀ ਹੋਇਆ ਜੇ ਉਹ ਮੋਹ ਨੀ ਕਰਦਾ ਤੇਰਾ ।
ਕਦੀ ਬਹੁਤ ਸੀ ਇਕ ਪਲ ਦੀ ਦੂਰੀ ਵੀ ਨੀ ਸਹਿਣ ਕਰਦਾ 😊
ਜੇ ਕੁੱਝ ਪਲਾਂ ਲਈ ਅਖਾ ਓਹਲੇ ਹੋ ਜਾਂਦੀ ਸੀ ਤਾਂ ਚੰਦਰਾ ਤੜਫ ਜਾਂਦਾ ਸੀ ,
ਤੜਫ ਤੇ ਹੁਣ ਵੀ ਹੈ ਮੈਨੂੰ ਤੇਰੀ 😔
ਤੈਨੂੰ ਕਿਸੇ ਹੋਰ ਦੀ 😊
ਚੱਲੋ ਕੋਈ ਨੀ ਇਹਸਾਸਾਂ ਨਾਲ ਤੇ ਭਰਿਆ ਏ ਤੂੰ
ਭਾਵੇਂ ਕਿਸੇ ਹੋਰ ਦੇ ਹੀ ਨੇ ।
ਪਰ ਕਦੀਂ ਤੇ ਭੁੱਲ ਭੁਲੇਖੇ ਉਹਨੂੰ ਮੇਰੇ ਨਾਂਮ ਨਾਲ ਬੁਲਾ ਲੈਂਦਾ ਹੋਏਗਾ ।
ਇੰਨਾ ਤੇ ਤੇਰੇ ਮੁੰਹ ਚੜਿਆ ਸੀ ਮੇਰਾ ਨਾਂਅ
ਅਜ ਵੀ ਕਿਤੇ ਨਾ ਕਿਤੇ ਮੈਨੂੰ ਲੱਭਦਾ ਹੋਏਗਾ ,
ਮੇਰੀ ਅਵਾਜ਼ ਸੁਣਨ ਤਰਸਦਾ ਹੋਏਗਾ
ਮੇਰੀ ਇਕ ਝਲਕ ਲਈ ਪਤਾ ਨੀ ਫੋਨ ਦੀਆਂ ਕਿਨੀਆਂ ਹੀ ਐਪ ਖੋਲਦਾ ਹੋਏਗਾ 😊
ਇਹ ਮੇਰੀਆਂ ਖੁਲੀਆਂ ਅੱਖਾਂ ਦੇ ਸੁਫਨੇ ਨੇ
ਜੋ ਮੈਂ ਆਪਣੇ ਆਪ ਨੂੰ ਦਿਲਾਸੇ ਦਿੰਦੀ ਰਹਿਣੀ ਆ
ਤਾਂ ਕੀ ਹੋਇਆ ਜੇ ਹੁਣ ਮੋਹ ਨਹੀ ਤੈਨੂੰ ਕਦੀ ਤੇ ਸੀ ,
ਸੀ ਨਾ ਕਦੀ ਤੇ !! ?
ਮੰਨਦੇ ਹਾਂ
ਮੁਹੱਬਤ ਲਿਖਣ ਲਈ ,
ਅੱਜ-ਕੱਲ੍ਹ ਜਿਆਦਾ ਅਲਫ਼ਾਜ ਨਹੀਂ
ਪਰ ਤੇਰੀ ਮੁਹੱਬਤ ਤੋਂ ਬਿਨਾ ਸੱਜਣਾਂ ਅੱਜ ਵੀ
ਮੇਰੇ ਜੀਣ ਦਾ ਕੋਈ ਸਹਾਰਾ ਨਹੀਂ …
ਗੱਲ ਨਾਲ ਲਾਉਂਦੇ ਸੀ ਜੋ,
ਅੱਜ ਦੂਰੋਂ ਹੱਥ ਜੋੜ ਰਹੇ ਨੇ।
ਇਹ ਹੈ ਕਹਿਰ ਕਰੋਨਾ ਦਾ,
ਯਾਂ ਫਿਰ ਸੱਜਣ ਨਾਤਾ ਤੋੜ ਰਹੇ ਨੇ ?
ਤੂੰ ਰਹਿ busy ਅਪਣੇ ਖ਼ਾਸ ਦੇ ਨਾਲ
ਮੈ ਤਾ ਤੇਰੇ ਲਈ ਆਮ ਹੀ ਸੀ