Punjabi Status Quotes on “Pyar, Love”, “ਪਿਆਰ ” Top 10 Status for Whatsapp, Facebook, Instagram users in Punjabi Language. Part 1

Punjabi Status Quotes on “Pyar, Love”, “ਪਿਆਰ” Top 10 Status

 

 

 

ਵੇ ਮੈਂ ਕਾਗਜ਼ਾਂ ਜਿਹੀ ਲਿਖੀ ਆ

ਤੂੰ ਚੰਨਾ ਪੜ੍ਹ ਕੇ ਤਾਂ ਵੇਖੀਂ ਵੇ

ਜੱਟੀ ਕੋਹਿਨੂਰ ਛੱਡ ਦੇਉ

ਤੂੰ ਕੱਚ ਬਣ ਕੇ ਤਾਂ ਵੇਖੀ ਵੇ  –

 

 

 

ਨਾਰਾਂ ਚੱਕਵੀਂਆ ਪਿੱਛੇ ਸਰਦਾਰ ਦੇ ,

ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ …

ਆਊ ਸਾਦੀ ਜਿਹੀ ਰਕਾਣ ਫਿੱਟ ਯਾਰ ਦੇ,

ਚੁੰਨੀ ਸਿਰ ਤੇ ਹੋਉਗੀ ਜਿਸ ਨਾਰ ਦੇ …

ਵਾਲ ਕੱਟ ਵਾਲੀ ਜੱਟ ਨੂੰ ਨਾ ਪੁੱਗਣੀ,

ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ ..

ਉਹਦੀ ਗੁੱਤ ਲੱਤ ਤੱਕ ਹੋਉਗੀ …

ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ,

ਸਰਦਾਰਨੀ ਵੀ ਅੱਤ ਹੋਉਗੀ …. !!! –

 

 

 

 

ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ ❌

ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️ –

 

 

 

ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ 🤷🏻‍♂️

ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ ❤️ –

 

 

 

ਗੈਰਾਂ De ਰੂਪ Nu ਸੇਕਦੀਆਂ, Horaan ਨੂੰ Matha ਟੇਕਦੀਆਂ…

Do ਅੱਖਾਂ Bhut ਪਸੰਦ Mainu, ਜੋ Mere ਵੱਲ Nai ਵੇਖਦੀਆਂ…!! –

 

 

 

ਰੱਖ ਥੋੜਾ ਸਬਰ ਸੱਜਣਾ 😍

ਤੈਨੂੰ ਇੱਕ ਦਿਨ ਅਸੀਂ ਹੀ ਪਾਉਣਾ ਆ  –

 

 

 

“ਕੱਲੀ ਫੋਟੋ ਦੇਖ ਕੇ ਮੇਰੀ..

ਕਿੱਥੇ ਦਿਲ ਰੱਜਦਾ ਹੋਣਾ ਏ ..

ਜਦ ਮੇਰਾ ਨਹੀ ਜੀਅ  ਲੱਗਦਾ.

ਓਹਦਾ ਕਿਹੜਾ ਲੱਗਦਾ ਹੋਣਾ ਏ✍🏻 –

 

 

 

 

ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ,

ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ..

ਆਮ ਜਿਹਾ ਮੁੰਡਾ ਮੇਰੇ ਆਮ ਜਿਹੇ ਖਵਾਬ ਨੇ,

ਤੇ ਆਮ ਜਿਹੇ ਖਵਾਬਾਂ ਵਾਲਾ ਤੇਰੇ ੳੱਤੇ ਮਰਦਾ..! –

 

 

 

ਇੱਕ ਕੁੜੀ ਨੂੰ os de bday gift te…

ਅੰਗੂਠੀ ਚਾਹੀਦੀ ਸੀ…

ਪਰ ਓਸਦੇ BF ਨੇ ਓਸਨੂੰ…

ਇੱਕ ਗੁੱਡਾ(Teddy)..

ਦਿੱਤਾ…

ਕੁੜੀ ਨੇ ਗੁੱਸੇ ਚ ਆਕੇ…

ਗੁੱਡੇ ਨੂੰ ਰੋੜ ਤੇ ਸੁੱਟ ਦਿੱਤਾ…

ਮੁੰਡਾ ਉਦਾਸ ਹੋ ਕੇ ਚੁੱਕਣ…

ਗਿਆ ਗੁੱਡਾ ਨੂੰ…

ਤਾ ਉਦੋਂ…

ਪਿਛੋਂ ਆ ਰਹੇ ਇੱਕ…

ਟਰੱਕ ਦੀ ਟੱਕਰ ਨਾਲ…

ਓਸਦੀ ਮੌਤ…

ਹੋ ਗਈ !…

ਕੁੜੀ ਭੱਜ ਕੇ ਗਈ ਓਸ…

ਵੱਲ ਪਰ ਓਹ ਮਰ…

ਚੁੱਕਾ ਸੀ ,…

ਜਿਵੇ ਹੀ ਕੁੜੀ ਨੇ ਘੁੱਟ…

ਕੇ ਓਸ ਗੁੱਡੇ ਨੂੰ ਆਪਣੇ…

ਸੀਨੇ…

ਨਾਲ ਲਾਇਆ…

ਤਾ ਓਸ ਵਿਚ…

ਲੱਗੀ ਮਸ਼ੀਨ ਬੋਲੀ !!!…

ਕੀ ਤੁਸੀਂ ਮੇਰੇ ਨਾਲ…

ਵਿਆਹ ਕਰੋਗੇ ?..

ਅੰਗੂਠੀ ਮੇਰੀ ਜੇਬ ਚ ਹੈ…! –

 

 

 

ਤੂੰ ਮੈਂ ਤੇ ਅਸੀਂ

ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ

Leave a Reply

This site uses Akismet to reduce spam. Learn how your comment data is processed.