Punjabi Status Quotes on “Yadan, Miss You”, “ਯਾਦਾਂ ” Top 10 Status
ਯਾਰੀ ਚੀਨਿਆਂ ਕਬੂਤਰਾਂ ਨਾ
ਪਾਲੀ ਬੱਲੀਏ
ਤੇਰੇ ਕਰਕੇ ਚੁਬਾਰੇ ਪਾਉੜੀ
ਲਾ ਲੀ ਬੱਲੀਏ –
ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ –
ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,, –
ਮੈਨੂੰ ਤੂ ਅਜ ਵੀ ਯਾਦ ਏ
ਕੀ
ਮੈ
ਤੈਨੂੰ ਕਿਸੇ ਚ ਮਹਿਸੂਸ ਹੁੰਦੀ ਹਾ
ਨਫਰਤ ਦੇ ਸਹੀ ?? –
ਸਾਨੂੰ ਭੁੱਲ਼ ਜਾਣ ਵਾਲਿਏ 😭
ਸਾਨੁੰ ਅੱਜ ਵੀ Udikaan ਤੇਰਿਆਂ
miss u 💯 ਮਂਚ ਸੋਹਣੀਅੇ🙇 –
ਬਹੁਤ ਖ਼ਰਾਬ ਹੈ
ਹਵਾ ਤੇਰੇ ਸ਼ਹਿਰ ਕੀ
ਮੁਝੇ ਯਾਦ ਦਿਲ਼ਾਤੀ ਹੈ
ਤੇਰੇ ਸਾਥ ਬਿਤਾਏ ਹਰ ਪਲ ਹਰ ਪਹਿਰ ਕੀ –
ਬਸ ਇਕ ਆਖਰੀ ਰਸਮ ਚਲ ਰਹੀ ਹੈ,,
ਸਾਡੇ ਦਰਮਿਆਨ,,
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ –
ਬੜੀ ਉਡੀਕ ਰਹਿੰਦੀ ਹੈ,
ਕਿ ਸ਼ਾਇਦ ਅੱਜ, ਫੋਨ ਕਰਕੇ ਕਹੇ,,,,
.
ਓਏ!!!! ਮੈਂ ਬੋਲਦੀ ਆ…. ਪਛਾਣਿਆ????? –
ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ –
ਕੀ ਲਿਖਾ ਕੁੱਝ ਸਮਜ ਨੀ ਆਉਦਾ !
ਕਿੰਝ ਲਿਖਾ ਕੁੱਝ ਲਿਖਿਆ ਨੀ ਜਾਦਾ !
ਉਸ ਚੰਦਰੇ ਨਾਲ ਪਿਆਰ ਬੇਸੁਮਾਰ ਹੋਇਆ !
ਹੁਣ ਹੋਰ ਕੋਈ ਤੱਕਿਆ ਨੀ ਜਾਦਾ !
ਜੇ ਮੈ ਸੋਚਦੀ ਆ ਮੈ ਉਸ ਨੂੰ ਭੁਲ ਜਾਵਾ !
ਕੀ ਕਰਾ ਉਸ ਨੂੰ ਦਿਲੋ ਭੁਲਾਇਆ ਨੀ ਜਾਦਾ !
ਲਿਖਾਰੀ-ਪਰਮ ਮਲਹਾਰ –