Punjabi Status Quotes on “Attitude Status”,” ਹੰਕਾਰ ਸਟੇਟਸ ” Top 10 Status for Whatsapp, Facebook, Instagram users in Punjabi Language. Part 2

Punjabi Status Quotes on “Attitude Status”,”ਐਟੀਟਯੁਡ ਸਟੇਟਸ/ ਹੰਕਾਰ ਸਟੇਟਸ ” Top 10 Status

 

ਲੋਕ ਕਹਿੰਦੇ ਤੁਹਾਡੇ ਚ Attitude ਆ ☺️

ਹਾਜੀ ਹੈਗਾ 🤘🏻

ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ ਜਾਂਦਾ 

 

ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ….

ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ…

 

ਬੜਾ ਮਾਣ ਏ ਤੈਨੂੰ ਤੇਰੇ ਸ਼ਹਿਰ ਉੱਤੇ,

ਮਿਲੇ ਪੀਣ ਨੂੰ ਪਾਣੀ ਵੀ ਮੁੱਲ ਕੁੜੀਏ ।

ਕਿੱਥੇ ਰੀਸ ਕਰੂਗਾ ਪਿੰਡ ਵਾਲੀ,

ਖਾਣ ਪੀਣ ਦੀ ਸਾਡੇ ਤਾ ਖੁੱਲ ਕੁੜੀਏ ।

ਸੁਭਾ ਉੱਠ ਕੇ ਜੀਹਦੀ ਤੂੰ ਚਾਹ ਪੀਵੇ,

ਉਹ ਦੱਧ ਪਿੰਡਾ ਚੋ ਈ ਆਉਦਾ,

ਨਾ ਭੁੱਲ ਕੁੜੀਏ ਗੁਰਪਾਲ ਮਾਹਲ ਵੀ ਤਾ,

ਤੁੰਗਵਾਲੀ ਪਿੰਡ ਰਹਿੰਦਾ ਫੇਰ ਉਸ ਤੇ ਗਈ ਕਿਉ ਡੁੱਲ ਕੁੜੀਏ ।💝

 

TREND ਨਾਲ ਤਾਂ ਦੁਨੀਆਂ ਚਲਦੀ ਹੋਊ…

ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…

 

ਕਈ ਕਰਦੇ ਤਰੀਫਾ ਕਈ ਸੜਦੇ….

ਡਰ ਲਗਦਾ ਏ ਲੋਕਾ ਦੇ ਵਿਹਾਰ ਤੋ….

ਹਰ ਚੀਜ਼ ਮਿਲ ਜਾਂਦੀ ਮੁੱਲ ਚੋਹਾਨਾ….

ਭਵਨ Yaar ਨਹੀਉ ਮਿਲਦੇ ਬਾਜ਼ਾਰ ਚੋ

 

ਜਿੱਥੇ ਅੜ ਜੇ ਗਰਾਰੀ,

ਵੈਰ ਨਹੀਓ ਪੁੱਗਦਾ..

ਜਿੱਥੇ ਮਨੇ ਨਾਂ ਜਮੀਰ,

ਸਿਰ ਨਹੀਓ ਝੁਕਦਾ..🦅

ਸ਼ਰਿਕੋ ਬਦਨਾਮੀ ਹੁੰਦੀ ਆ ਕਰੋ ਜਿਨੀ ਮਰਜੀ ਅਸਾ ਨੇ ਤਾਂ ਐਮੀ ਹਸਣਾ…✍🏻

 

 

ਰੁਕ ਕੇ ਚਲ ਸਕਦੇ ਅਾਂ,

ਪਰ ਝੁਕ ਕੇ ਨਹੀਂ..🦅🤟

ਸਾਨੂੰ ਕੋਈ ਨੀ ਸਮਝ ਸਕਦਾਂ ਕਿਉਂਕਿ

ਸਾਨੂੰ ਸਮਝਣ ਵਾਸਤੇ ਕੋਈ ਦਿਮਾਗ ਵਰਤਦੇ

ਤੇ ਅਸੀਂ ਲੋਕਾਂ ਨੂੰ ਸਮਝਣ ਵਾਸਤੇ ਦਿਲ ਤੋਂ ਗੱਲ ਕਰਦੇ ਆ

 

 

 ਅੱਜ ਤਾਂ ਦੁਕੀ ਤੀਕੀ ਕੱਢ ਰਹੇ ਹਾਂ

ਮਤਲਬੀ ਬੰਦਿਆਂ ਨੂੰ ਛੱਡ ਰਹੇ ਹਾਂ

ਅਸੀਂ ਹੁਕਮ ਦਾ ਇਕਾ ਵੀ ਕੱਢਾਂਗੇ

ਤੂੰ ਵਹਿਮ ਚ’ ਨਾ ਰਹੀ ਮਿਠੀਏ

ਕਿ ਅਸੀਂ ਤੈਨੂੰ ਛੱਡ ਨੀ ਸਕਦੇ

ਇਕ ਦਿਨ ਤੈਥੋਂ ਵੀ ਪਾਸਾ ਵੱਟਾਗੇ 

Leave a Reply

This site uses Akismet to reduce spam. Learn how your comment data is processed.